Htv Punjabi
Punjab Video

ਸੁਨੱਖੀ ਕੁੜੀ ਦੀ ਵਿਚੋਲਗੀ ਪੁਲਿਸ ਵਾਲੇ ਨੂੰ ਪਈ ਮਹਿੰਗੀ

ਮਾਮਲਾ ਹੈ ਸੰਗਰੂਰ ਦਾ, ਜਿੱਥੇ ਲਿੱਦੜਾ ਰੋਡ ਕਾਝਲਾ ਦਾ ਰਹਿਣ ਵਾਲਾ ਲਛਮਣ ਸਿੰਘ ਸੰਗਰੂਰ ‘ਚ ਹੀ ਬਤੌਰ ਸੀਨੀਅਰ ਕਾਂਸਟੇਬਲ ਡਿਊਟੀ ਨਿਭਾ ਰਿਹਾ ਹੈ | ਇਸਦਾ ਵੱਡਾ ਪੁੱਤ ਆਸਟ੍ਰੇਲੀਆ ਹੈ ਤੇ ਛੋਟਾ 26 ਸਾਲ ਦਾ ਕਰਮਬੀਰ ਸਿੰਘ @ ਰਾਜੂ ਮੋਬਾਈਲਾਂ ਦੀ ਦੁਕਾਨ ਕਰਦਾ ਹੈ |
ਅੱਜ ਤੋਂ ਤਕਰੀਬਨ ਤਿੰਨ ਸਾਲ ਪਹਿਲਾਂ ਲਛਮਣ ਸਿੰਘ ਨੇ ਆਪਣੇ ਦੂਰ ਦੇ ਇੱਕ ਰਿਸ਼ਤੇਦਾਰ ਹਰਜਿੰਦਰ ਸਿੰਘ @ ਹਨੀ ਦਾ ਰਿਸ਼ਤਾ ਬਰਨਾਲਾ ਦੀ ਇੱਕ ਕੁੜੀ ਨਾਲ ਕਰਵਾ ਦਿੱਤਾ | ਉਸ ਕੁੜੀ ਨੇ ਸਟਡੀ ਬੇਸ ‘ਤੇ ਵਿਦੇਸ਼ ਜਾਣਾ ਸੀ ਜਿਸਦਾ ਸਾਰਾ ਖਰਚਾ ਹਨੀ ਦੇ ਪਰਿਵਾਰ ਵਾਲਿਆਂ ਨੇ ਕਰਨਾ ਸੀ | ਸਮੇਂ ਮੁਤਾਬਿਕ ਹਨੀ ਦਾ ਵਿਆਹ ਉਸ ਕੁੜੀ ਨਾਲ ਹੋ ਗਿਆ ਤੇ ਉਹਨਾਂ ਕੁੜੀ ਨੂੰ ਖਰਚਾ ਕਰ ਵਿਦੇਸ਼ ਭੇਜ ਦਿੱਤਾ | ਪਰ ਸਮਾਂ ਲੰਘਣ ਤੋਂ ਬਾਅਦ ਹਨੀ ਨੂੰ ਕੁੜੀ ਨੇ ਇੰਗਲੈਂਡ ਨਹੀਂ ਬੁਲਾਇਆ | ਜਿਸ ਕਰਕੇ ਰੰਜਸ਼ਨ ਬੀਤੇ ਦਿਨ ਲਛਮਣ ਸਿੰਘ ਦੇ ਪੁੱਤ ਕਰਮਬੀਰ ਸਿੰਘ @ ਰਾਜੂ ਨਾਲ ਜੋ ਕਾਰਾ ਹੁੰਦਾ ਹੈ ਉਸ ਕਰਕੇ ਇਹ ਪੁਲਿਸ ਅੱਗੇ ਦਰਖ਼ਾਸਤ ਲੈ ਕੇ ਪਹੁੰਚਿਆ ਹੈ |

Related posts

ਲੁਧਿਆਣਾ ਦਾ ਇੱਕ ਡੀਐਸਪੀ ਕਰੋਨਾ ਪਾਜ਼ਿਟਿਵ, ਹਾਲਤ ਖ਼ਰਾਬ ਹੋਣ ਮਗਰੋਂ ਵੈਂਟੀਲੇਟਰ ‘ਤੇ ਰੱਖਿਆ !

Htv Punjabi

ਓਰਬਿਟ ਤੇ ਨਿਊ ਦੀਪ ਦੇ ਰੱਦ ਕੀਤੇ ਪਰਮਿਟ ਬਹਾਲ ਕਰੋ; ਹਾਈ ਕੋਰਟ ਦੇ ਆਦੇਸ਼

htvteam

ਨਸ਼ੇੜੀ ਪੁਲਿਸ ਮੁਲਾਜ਼ਮ ਦਾ ਸੜਕ ਤੇ ਹੰਗਾਮਾ ਖੁੱਲੀ ਪੈਂਟ ਦੀ ਜਿੱਪ

htvteam