Htv Punjabi
Punjab Video

ਨਰਕ ਤੋਂ ਧਰਤੀ ‘ਤੇ ਉੱਤਰਿਆ ਇੱਕ ਖੌਫ਼ਨਾਕ ਹੈਵਾਨ; ਜਨਾਨੀ ‘ਤੇ ਮਾਸੂਮ ਬੱਚੀ ਨਾਲ ਕਰ ਗਿਆ ਖੌਫ਼ਨਾਕ ਹੈਵਾਨੀਅਤ

ਮਾਮਲਾ ਹੈ ਜਿਲ੍ਹਾ ਫਤੇਹਗਢ੍ਹ ਸਾਹਿਬ ਦੇ ਸਰਹਿੰਦ ਦਾ, ਜਿੱਥੇ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਆਪਣੀ ਘਰਵਾਲੀ ਮੋਨਿਕਾ ਅਤੇ ਦੱਸ ਮਹੀਨਿਆਂ ਦੀ ਬੱਚੀ ਨਿਸ਼ਾ ਨਾਲ ਹਿਮਾਯੂੰਪੁਰਾ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ | ਚਾਰ ਸਾਲ ਪਹਿਲਾਂ ਦੋਵਾਂ ਦੀ ਲਵ ਮੈਰਿਜ ਹੋਈ ਸੀ | ਸ਼ਰਾਬ ਪੀਣ ਦਾ ਆਦੀ ਜਸਵਿੰਦਰ ਮੋਨਿਕਾ ‘ਤੇ ਸ਼ੱਕ ਕਰਦਾ ਸੀ ਤੇ ਅਕਸ਼ੇ ਉਸ ਨਾਲ ਮਾਰ ਕੁੱਟ ਵੀ ਕਰਦਾ ਸੀ |
ਲੰਘੀ 8 ਅਪ੍ਰੈਲ ਨੂੰ ਸਵੇਰੇ 6 ਵਜੇ ਇਸ ਹੈਵਾਨ ਨੇ ਘਰਵਾਲੀ ਮੋਨਿਕਾ ਅਤੇ ਆਪਣੀ ਮਾਸੂਮ ਧੀ ਨਿਸ਼ਾ ਨਾਲ ਆਪਣੇ ਹੱਥੀਂ ਜੋ ਖੌਫਨਾਕ ਤੇ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲਾ ਕਾਰਾ ਕੀਤਾ ਉਹ ਇੱਕ ਇਨਸਾਨ ਕਰ ਹੀ ਨਹੀਂ ਸਕਦਾ | ਇਸ ਹੈਵਾਨ ਦੀ ਸਾਰੀ ਕਰਤੂਤ ਅਤੇ ਇਸਨੂੰ ਫੜੇ ਜਾਣ ਬਾਰੇ ਪੂਰੇ ਵਿਸਥਾਰ ਨਾਲ ਸੁਣੋ ਐਸਐੱਸਪੀ ਸਾਹਿਬ ਕੋਲੋਂ |

Related posts

ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਜਾਰੀ !

htvteam

ਰੇਡੀਮੇਡ ਪੈਂਟ ਸ਼ਰਟ ਜੋੜਾ ਤੁਹਾਡੀ ਸੋਚ ਤੋਂ ਵੀ ਸਸਤਾ 350 ਸੌ ਤੋਂ ਭਾਫਾਂ ਕੱਢਦੀ ਗਰਮ ਜੈਕਟ

htvteam

ਜੱਜ ਦੇ ਗਨਮੈਨ ਨੇ ਗੁਆਂਢੀ ਪਿਓ-ਪੁੱਤ ਨਾਲ ਖੇਤ ‘ਚ ਆਹ ਕੀ ਕਰਤਾ

htvteam