Htv Punjabi
Punjab Video

5 ਦਰਿੰਦੇ ਬੱਚਿਆਂ ਸਾਹਮਣੇ ਹੀ ਟੀਚਰ ਨਾਲ ਕਰ ਗਏ ਪੁੱਠਾ ਕੰਮ

ਹੈਰਾਨ ਕਰ ਦੇਣ ਵਾਲੀ ਇਸ ਸੀਸੀਟੀਵੀ ਵੀਡੀਓ ‘ਤੇ ਜ਼ਰਾ ਨਜ਼ਰ ਮਾਰੋ | ਇਸ ‘ਚ ਹੁਣ ਜੋ ਕੁੱਝ ਹੋਣ ਜਾ ਰਿਹਾ ਹੈ ਉਹ ਬੇਹੱਦ ਭਿਆਨਕ ‘ਤੇ ਹੈਰਾਨ ਕਰਨ ਵਾਲਾ ਹੈ | ਪਹਿਲੀ ਨਜ਼ਰ ‘ਚ ਇਸ ਵੀਡੀਓ ‘ਚ ਸਭ ਕੁੱਝ ਠੀਕ ਠਾਕ ਲੱਗ ਰਿਹਾ ਹੈ | ਜਿਸ ‘ਚ ਸਾਫ਼ ਸਾਫ ਦੇਖਿਆ ਜਾ ਸਕਦਾ ਹੈ ਕਿ ਮੋਢਿਆਂ ‘ਤੇ ਬਸਤੇ ਟੰਗੀ ਸਕੂਲ ਦੇ ਜਵਾਨ ਸੜਕ ‘ਤੇ ਜਾ ਰਹੇ ਨੇ ਤੇ ਉਹਨਾਂ ਦੇ ਅੱਗੋਂ ਦੀ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਆਉਂਦੇ ਨੇ ਤੇ ਫਿਰ ਜਦੇ ਹੀ ਇੱਕ ਹੋਰ ਮੋਟਰ ਸਾਈਕਲ ਆਉਂਦਾ ਹੈ ‘ਤੇ ਓਸਤੇ ਸਵਾਰ ਤਿੰਨ ਹੋ ਨੌਜਵਾਨ ਆ ਕੇ ਪੰਜੇ ਜਣੇ ਸੜਕ ‘ਤੇ ਖੜ੍ਹ ਜਾਂਦੇ ਨੇ | ਏਨੇ ਨੂੰ ਦੋ ਮੋਟਰ ਸਾਈਕਲ ਆਉਂਦੇ ਨੇ | ਪਹਿਲਾਂ ਤੋਂ ਹੀ ਖੜ੍ਹੇ ਇਹ ਨੌਜਵਾਨ ਇੱਕ ਮੋਟਰ ਸਾਈਕਲ ਨੂੰ ਜਾਣ ਦਿੰਦੇ ਨੇ ਅਤੇ ਦੂਜੇ ਨੂੰ ਰੋਕ ਕੇ ਜੋ ਕੁੱਝ ਕਰਦੇ ਨੇ ਉਹ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲਾ ਹੈ |
ਦਾਤ ਨਾਲ ਹਮਲਾ ਕਰ ਉਹ ਇਸ ਨੌਜਵਾਨ ਨੂੰ ਜ਼ਖਮੀ ਕਰਕੇ ਫ਼ਰਾਰ ਹੋ ਜਾਂਦੇ ਨੇ |
ਅਸਲ ‘ਚ ਇਹ ਮਾਮਲਾ ਹੈ ਜਲੰਧਰ ਦੇ ਨਰੈਣ ਨਗਰ ਇਲਾਕੇ ਦਾ | ਜਿੱਥੇ ਹਮਲੇ ਦਾ ਪੀੜਤ ਨੌਜਵਾਨ ਰੋਹਿਤ ਕੁਮਾਰ ਬਸਤੀ ਗੂੰਜ ਵਿਖੇ ਆਰਿਆ ਸੀਨੀਅਰ ਸੈਕੰਡਰੀ ਸਕੂਲ ‘ਚ ਕੰਪਿਊਟਰ ਟੀਚਰ ਹੈ | ਅਤੇ ਮਾਰ ਦੇਣ ਦੀ ਨਿੱਤ ਨਾਲ ਹਮਲਾ ਵਾਰ ਉਸਤੇ ਹਮਲਾ ਕਰਦੇ ਨੇ |
ਪੁਲਿਸ ਨੇ ਮਾਮਲਾ ਦਰਜ਼ ਕਰ 5 ਦੋਸ਼ੀਆਂ ‘ਚੋ ਅਮਨ ਕੁਮਾਰ @ ਵਿਸ਼ਨੂੰ ਨਾਂ ਦੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਤੇ ਚੜ੍ਹ ਦੋਸ਼ੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਨੇ |
ਪਤਾ ਲੱਗਾ ਹੈ ਕਿ ਪੀੜਤ ਕੰਪਿਊਟਰ ਟੀਚਰ ਨੇ ਕਿਸੇ ਬੱਚੇ ਨੂੰ ਘੂਰਿਆ ਸੀ ਜਿਸ ਕਰਕੇ ਦੋਸ਼ੀਆਂ ਨੇ ਉਸਤੇ ਹਮਲਾ ਕਰ ਦਿੱਤਾ |

Related posts

ਸ਼ਿਵ ਸੈਨਾ ਥਾਪਰ ਤੇ ਹੱਥ ਚੱਕਣ ਵਾਲੇ ਨਿਹੰਗ ਸਿੰਘਾਂ ‘ਤੇ ਵੱਡਾ ਐ ਕ ਸ਼ ਨ ?

htvteam

ਗੋਰਿਆਂ ਦੇ ਵੈਦ ਨੇ ਦੱਸਿਆ ਵਿਆਹ ਤੋਂ ਕਿਉਂ ਭੱਜਦੇ ਨੇ ਮੁੰਡੇ-ਕੁੜੀਆਂ

htvteam

ਦਲਿਤ ਸਿੱਖ ਨੌਜਵਾਨ ਨਾਲ ਸ਼ਰਾਬੀ ਪੁਲਿਸੀਆਂ ਨੇ ਥਾਣੇ ‘ਚ ਕੀਤਾ ਧੱਕਾ, ਪੈਰਾਂ ‘ਚ ਫਸਾਕੇ ਕੇਸ, ਪਰਨੇ ਨਾਲ ਬੰਨ੍ਹੀਆਂ ਬਾਹਾਂ ਫੇਰ ਕੀਤਾ ਅਲਫ਼ ਨੰਗਾ, ਫੇਰ ਕਸੂਤੀ ਥਾਂ ਪਾਤਾ ਪੈਟਰੋਲ  

Htv Punjabi