Htv Punjabi
Punjab Video

ਦੇਖੋ Canada ਦੇ PR ਮੁੰਡੇ ਨੂੰ ਕਾਲ ਨੇ ਕਿੱਥੇ ਸੱਦਿਆ; ਵਿਆਹ ਲਈ ਆਉਣਾ ਪਿਆ ਮਹਿੰਗਾ

ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਪਿੰਡ ਸੁਹਾਵਾ ਦਾ, ਜਿੱਥੇ ਦਾ ਨੌਜਵਾਨ ਜਤਿੰਦਰਪਾਲ ਸਿੰਘ @ ਗੋਲਡੀ ਕੈਨੇਡਾ ਗਿਆ ਹੋਇਆ ਸੀ | ਪੀਆਰ ਹੋਣ ਤੋਂ ਬਾਅਦ ਵਿਆਹ ਕਰਵਾਉਣ ਦੇ ਮਕਸਦ ਨਾਲ ਕੁੱਝ ਦਿਨ ਪਹਿਲਾਂ ਹੀ ਜਤਿੰਦਰਪਾਲ ਆਪਣੇ ਪਿੰਡ ਆਇਆ ਸੀ | ਪਿੰਡ ਆ ਕੇ ਯਾਰਾਂ ਦੋਸਤਾਂ ਨੂੰ ਮਿਲਣ ਅਤੇ ਪਾਰਟੀਆਂ ਦਾ ਸਿਲਸਿਲਾ ਜਾਰੀ ਸੀ | ਬੀਤੀ ਰਾਤ ਇਸਦੇ ਵੱਡੇ ਭਰਾ ਅਮ੍ਰਿਤਪਾਲ ਨੂੰ ਇੱਕ ਫੋਨ ਆਉਂਦਾ ਹੈ ਫੋਨ ਸੁਣਦੇ ਸਾਰ ਹੀ ਉਸਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ |

Related posts

ਡਿਪਟੀ ਕਮਿਸ਼ਨਰ ਨੇ ਫ਼ਿਲਮੀ ਸਟਾਈਲ ‘ਚ ਪਿੱਛਾ ਕਰ ਕਾਬੂ ਕੀਤੇ ਬਦਮਾਸ਼

htvteam

ਥਾਣੇ ‘ਚ ਨੌਜਵਾਨ ਦੀ ਪੱਗ ਕਿਉਂ ਲੱਥੀ ? ਜਾਣੋ

htvteam

ਤੁਸੀ ਵੀ ਰੱਖੋ ਬੱਚਿਆ ਦਾ ਖਿਆਲ, ਕਿਤੇ ਐਂਵੇ ਨਾ ਹੋ ਜਾਵੇ…

htvteam