Htv Punjabi
Punjab Video

“ਚਿੱਟੇ” ਦੇ ਕਾਲੇ ਧੰਦੇ ਨੂੰ ਰੋਕਣਾ ਮੁਹੱਲੇ ਵਾਲਿਆਂ ਨੂੰ ਪਿਆ ਮਹਿੰਗਾ

ਸੜਕ ‘ਤੇ ਆਵਾਜਾਈ ਰੋਕ ਧਰਨਾ ਲਗਾ ਪੁਲਿਸ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਮੁਹੱਲੇ ਦੇ ਬੰਦੇ ਤੇ ਬੀਬੀਆਂ ਅਤੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਪਹੁੰਚੀ ਪੁਲਿਸ ਪਾਰਟੀ | ਏਨੇ ਨੂੰ ਕਾਰੇ ਸਰੀਰ ਦਾ ਇੱਕ ਮੁੰਡਾ ਸਬੱਬ ਦੇ ਨਾਲ ਅਚਾਨਕ ਹੀ ਇਥੇ ਪਹੁੰਚਦੈ, ਜਿਸਨੂੰ ਘੇਰ ਕੇ ਧਰਨਾ ਦੇ ਰਹੇ ਇਹ ਲੋਕ ਸਵਾਲ ਜਵਾਬ ਕਰਦੇ ਨੇ | ਪਹਿਲਾਂ ਦੇਖੋ ਇਹ ਸਾਰੀ ਵੀਡੀਓ ਫੇਰ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਹੈ ਮੋਗਾ ਦਾ, ਜਿੱਥੇ ਖੂਨੀ ਮਸੀਦ ਮੁਹੱਲੇ ਦੇ ਵਾਸੀਆਂ ਨੇ ਰੋਸ ਮੁਜ਼ਾਹਰਾ ਕਰਦਿਆਂ ਕੋਟਕਪੁਰਾ ਰੋਡ ਜਾਮ ਕਰ ਰੱਖਿਆ ਹੈ |
ਅਸਲ ‘ਚ ਬੀਤੇ ਦਿਨ ਇਸ ਮੁਹੱਲੇ ‘ਚ ਕੁੱਝ ਲੋਕ ਨਸ਼ਾ ਖਰੀਦਣ ਅਤੇ ਪੀਣ ਆਏ ਸਨ |
ਜਿਸ ਕਾਰਨ ਮੁਹੱਲੇ ਵਾਲਿਆਂ ਅਤੇ ਇਹਨਾਂ ਨਸ਼ੇੜੀਆਂ ‘ਚ ਝੜਪ ਹੋ ਗਈ | ਜਿਸ ਦੌਰਾਨ ਇੱਕ ਨਸ਼ੇੜੀ ਮੁੰਡੇ ਨੂੰ ਮਾਮੂਲੀ ਸੱਟ ਲੱਗੀ ਅਤੇ ਉਹ ਹਸਪਤਾਲ ਭਰਤੀ ਹੋ ਗਿਰ | ਫਿਰ ਅੱਗੇ ਜੋ ਕੁੱਝ ਹੋਇਆ ਸੁਣੋ ਮੁਹੱਲੇ ਵਾਸੀਆਂ ਦੀ ਹੀ ਜ਼ੁਬਾਨੀ |

Related posts

ਗੈਂ/ਗਸ/ ਟਰ ਤੇ ਪੁ/ ਲਿਸ ਦਾ ਜ਼ਬਰਦਸਤ ਮੁ/ ਕਾਬਲਾ !

htvteam

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਆਈ ਕੈਮਰੇ ਸਾਹਮਣੇ; ਦੱਸੀ ਖ਼ਾਸ ਗੱਲ

htvteam

ਮਾਰਕਿਟ ‘ਚ ਆਈ ਬੰਦੇ ਦੀ ਟੈਨਸ਼ਨ ਦੂਰ ਕਰਕੇ ਸੋਹਣਾ ਬਣਾਉਣ ਵਾਲੀ ਚਾਹ

htvteam