Htv Punjabi
Punjab Video

ਨੌਜਵਾਨ ਨੇ ਕਮਰੇ ‘ਚ ਵਾੜ ਨਾਬਾਲਿਗ ਭੈਣ ਨਾਲ ਟੱਪੀਆਂ ਹੱਦਾਂ

ਇਹ ਸ਼ਰਮਨਾਕ ਤੇ ਬੇਹੱਦ ਘਟੀਆ ਮਾਮਲਾ ਹੈ ਫਿਰੋਜ਼ਪੁਰ ਦੇ ਜੱਲੋ ਕੇ ਗੱਤੀ ਪਿੰਡ ਦਾ, ਜਿੱਥੇ ਇੱਕ ਮਜ਼ਦੂਰ ਪਰਿਵਾਰ ਖੇਤਾਂ ‘ਚ ਦਿਹਾੜਿਆਂ ਲਾ ਲਾ ਦੁੱਧ ਪਾਲ ਰਿਹਾ ਹੈ | ਪਿੱਛੋਂ ਘਰ ‘ਚ ਇਹਨਾਂ ਦੀ 14 ਸਾਲ ਦੀ ਬੱਚੀ ਇਕੱਲੀ ਹੁੰਦੀ ਸੀ |
ਲੰਘੀ 2 ਮਈ ਨੂੰ ਜਦੋਂ ਪਰਿਵਾਰ ਦਿਹਾੜੀ ਤੇ ਗਿਆ ਹੋਇਆ ਸੀ ਤਾਂ ਪਿੱਛੋਂ ਪਿੰਡ ਟੇਡੀਵਾਲਾ ਦਾ ਨੌਜਵਾਨ ਜਸਪ੍ਰੀਤ ਸਿੰਘ @ ਜੱਸਾ ਆਪਣੇ ਦੋ ਸਾਥੀਆਂ ਸਣੇ ਇਹਨਾਂ ਦੇ ਘਰ ਆਉਣ ਵੜਦਾ ਹੈ | ਜੱਸੇ ਦੇ ਦੋਵੇਂ ਦੋਸਤ ਘਰ ਦੇ ਬਾਹਰ ਫਿਰੇ ਤੇ ਖੜ੍ਹ ਜਾਂਦੇ ਨੇ ਤੇ ਜੱਸਾ ਅੰਦਰ ਵੜ ਕੇ ਕੁੜੀ ਨੂੰ ਧੱਕੇ ਨਾਲ ਕਮਰੇ ‘ਚ ਵਾੜ ਜੋ ਕੁੱਝ ਕਰਦਾ ਹੈ ਉਹ ਬੇਹੱਦ ਘਟੀਆ ਸੀ | ਤੇ ਫਿਰ ਜਦ ਪਰਿਵਾਰ ਵਾਪਿਸ ਪਰਤਦਾ ਹੈ ਤਾਂ ਕੁੜੀ ਰੋ ਰੋ ਸਾਰੀ ਆਪ ਬੀਤੀ ਮਾਂ ਨੂੰ ਦੱਸ ਦਿੰਦੀ ਹੈ |

Related posts

ਵੱਡੇ ਤੋਂ ਵੱਡਾ ਨ/ਸ਼ੇੜੀ ਹੱਥ ਬੰਨ੍ਹਕੇ ਛੱਡ ਜਾਏਗਾ ਹਰੇਕ ਤਰ੍ਹਾਂ ਦਾ ਨ/ਸ਼ਾ

htvteam

ਕਿਰਾਇਆ ਨਹੀਂ ਮਿਲਿਆ ਤਾਂ ਮਕਾਨ ਮਾਲਕ ਨੇ ਕੁੜੀਆਂ ਨੂੰ ਬੰਦੀ ਬਣਾਕੇ ਦੇਖੋ ਕੀ ਕੀਤਾ ਹਾਲ  

Htv Punjabi

NRI ਦੀ ਸੁਨੱਖੀ ਜਨਾਨੀ ਨਾਲ ਪੁਲਸੀਆ ਕੋਠੀ ‘ਚ ਲੈਂਦਾ ਸੀ ਫੁੱਲ ਨਜ਼ਾਰੇ

htvteam