Htv Punjabi
Punjab Video

ਵਿਆਹ ਤੋਂ ਬਾਅਦ ਮੁੰਡਾ ਕਰਦਾ ਸੀ ਅਜਿਹੇ ਗੰਦੇ ਕੰਮ; ਲਾਲ ਚੂੜੇ ਵਾਲੀ ਨੇ ਖੋਲ੍ਹੇ ਸਾਰੇ ਭੇਦ

ਨਾਅਰੇ ਲਾ ਲਾ ਸੁੱਕੇ ਗਲ਼ੇ ਨੂੰ ਪਾਣੀ ਪੀ ਤਰ ਕਰ ਇਹ ਜਨਾਨੀਆਂ ਪੁਲਿਸ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੀਆਂ ਨੇ | ਦੂਜੇ ਪਾਸੇ ਆਪਣੇ ਨਾਲ ਹੋਈ ਖ਼ੌਫ਼ਨਾਕ ਆਪ ਬੀਤੀ ਬਿਆਨ ਕਰ ਰਹੀ ਇਹ ਚੂੜ੍ਹੇ ਵਾਲੀ ਕੁੜੀ | ਤਸਵੀਰ ‘ਚ ਵਿਖਾਈ ਦੇ ਰਿਹਾ ਇਹ ਗੱਭਰੂ ਨੌਜਵਾਨ ਇਸੇ ਕੁੜੀ ਦਾ ਹੀ ਘਰਵਾਲਾ ਹੈ ਜਿਸਨੂੰ ਉਸਦੇ ਦੋਸਤਾਂ ਨੇ ਸੱਦ ਕੇ ਇੱਕ ਘਰ ਅੰਦਰ ਬੁਲਾ ਉਹ ਕੁੱਝ ਕੀਤੈ ਜਿਸ ਕਰਕੇ ਇਲਾਕੇ ‘ਚ ਹਾਹਾਕਾਰ ਮਚ ਗਈ |
ਪਹਿਲਾਂ ਰੋ ਰੋ ਹਾਲੋਂ ਬੇਹਾਲ ਹੋ ਰਹੀ ਇਸ ਕੁੜੀ ਦੀ ਗੱਲ ਸੁਣੋ ਫੇਰ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ |

Related posts

ਸਿਰਫ 2 ਮਿੰਟ ਕਰੋ ਆਹ ਐਕਸਰਸਾਈਜ਼ਾਂ ਮੋਟਾਪਾ, ਸੁਸਤੀ ਪੈਣੀ ਖਤਮ

htvteam

ਧਰਮ ਦੀ ਆੜ ਚ ਲੋਕਾਂ ਦੇ ਇਲਾਜ ਕਰਨ ਦਾ ਧੋਖਾ

htvteam

ਆਹ ਸ਼ਹਿਰ ‘ਚ ਮੁੰਡਿਆਂ ਨੇ ਚਾੜ੍ਹਤਾ ਨਵਾਂ ਹੀ ਚੰਨ੍ਹ

htvteam