Htv Punjabi
Punjab Video

ਦਿੱਲੀ ਵਾਂਗ ਪੰਜਾਬ ਸਰਕਾਰ ਖਿਲਾਫ ਵੀ ਕਿਸਾਨ ਛੇੜ ਰਹੇ ਨੇ ਵੱਡਾ ਅੰਦੋਲਨ ?

ਮਾਮਲਾ ਹੈ ਧੂਰੀ ਦਾ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੀ ਛੱਤ ‘ਤੇ ਚੜ੍ਹ ਪੈਟਰੋਲ ਦੀਆਂ ਬੋਤਲਾਂ ਫੜੀ ਆਪਣਾ ਰੋਸ ਜ਼ਾਹਿਰ ਕਰ ਰਹੇ ਦੋ ਕਿਸਾਨ ਅਤੇ ਦਫਤਰ ਦੇ ਮੂਹਰੇ ਧਰਨਾ ਲਾ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਉਹਨਾਂ ਦਾ ਮਸਲਾ ਪੱਕੇ ਤੌਰ ਤੇ ਹਾਲ ਨਾ ਕੀਤਾ ਗਿਆ ਤਾਂ ਉਹ ਵੱਡਾ ਅੰਦੋਲਨ ਛੇੜ ਏੱਥੇ ਪੱਕੇ ਤੌਰ ‘ਤੇ ਧਰਨਾ ਲਗਾ ਦੇਣਗੇ | ਏਨਾ ਹੀ ਨਹੀਂ, ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹਰਿਆਣਾ ਦੇ ਕਿਸਾਨ ਵੀ ਇਸ ਅੰਦੋਲਨ ‘ਚ ਨਿੱਤਰ ਆਏ ਨੇ |

Related posts

ਸਕੂਲ ਟੀਚਰ ਮਾਸੂਮ ਕੁੜੀਆਂ ਦੇ ਲਗਾਉਂਦਾ ਸੀ ਗ਼ਲਤ ਥਾਂ ਹੱਥ; ਬੱਚੀਆਂ ਦਾ ਕਰਦਾ ਸੀ ਸੋਸ਼ਣ

htvteam

ਸਵੇਰੇ ਸਵੇਰੇ ਇਕ ਮਿੰਟ ਕਰੋ ਆਹ ਕੰਮ ਉਮਰ ਭਰ ਰਹੋ ਤੰਦਰੁਸਤ, ਸੁਣੋ ਫਾਰਮੂਲਾ

htvteam

ਇਲਾਜ ਲਈ ਹਸਪਤਾਲ ‘ਚ ਭਾਰਤੀ ਫੁਟਬਾਲ ਖਿਡਾਰਨ ਕੁੜੀ ਲਈ ਮੰਗਵਾਈ ਗਈ ਮੈਦਾਨ ਦੀ ਜਰਸੀ ਤੇ ਮੈਦਾਨ ਦੀ ਮਿੱਟੀ, ਕੁੜੀ ਨੇ ਜਰਸੀ ਪਈ ਤੇ ਦੱਮ ਤੋੜ ਦਿੱਤਾ  

Htv Punjabi