Htv Punjabi
Punjab Video

ਹਵਾਲਾਤ ਅੰਦਰ ਕਪੜੇ ਲਾਹ ਨੌਜਵਾਨ ਨੇ ਕੀਤਾ ਓਹੀ ਕੰਮ

ਮਾਮਲਾ ਹੈ ਮੋਗਾ ਦਾ, ਜਿੱਥੇ ਬਾਘਾ ਪੁਰਾਣ ਪੁਲਿਸ ਨੇ ਪਿਛਲੇ ਸਾਲ ਦਸੰਬਰ ਮਹੀਨੇ ’ਚ ਪਿੰਡ ਨੱਥੋਕੇ ਦੇ ਇਕ ਪੈਟਰੋਲ ਪੰਪ ’ਤੇ ਹੋਈ 17 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਦੇ ਦੋਸ਼ ‘ਚ ਲੁਧਿਆਣਾ ਦੇ ਪਿੰਡ ਮਾਣੂਕੇ ਹਠੂਰ ਦੇ ਰਹਿਣ ਵਾਲੇ ਮੱਖਣ ਸਿੰਘ ਦਾ ਨਾਂ ਦੇ ਨੌਜਵਾਨ ਨੂੰ ਗਿ੍ਰਫਤਾਰ ਕਰ ਕੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਸੀ।
ਅੱਜ ਰਿਮਾਂਡ ਦੀ ਮਿਆਦ ਪੂਰੀ ਹੋਣ ’ਤੇ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਣਾ ਸੀ। ਇਸੇ ਦੌਰਾਨ ਸਵੇਰੇ ਸਾਢੇ 5 ਵਜੇ ਉਸ ਨੇ ਜੋ ਕੁੱਝ ਕੀਤਾ ਸੀਸੀਟੀਵੀ ਫੁਟੇਜ ਦੇਖ ਥਾਣੇ ਵਾਲਿਆਂ ਦੇ ਹੋਸ਼ ਉੱਡ ਗਏ |

Related posts

ਸੂਬੇ ਦੀਆਂ 9 ਜ਼ੇਲ੍ਹਾਂ ‘ਚ 1630 ਕੈਦੀ ਐਚਆਈਵੀ ਪੀੜਿਤ, ਹੁਣ ਜ਼ੇਲ੍ਹ ‘ਚ ਆਉਣ ਤੋਂ ਪਹਿਲਾਂ ਹੋਵੇਗੀ ਕੈਦੀਆਂ ਜਾਂਚ

Htv Punjabi

ਸ਼ੰਭੂ ਬਾਰਡਰ ਤੇ ਕਿਸਾਨਾਂ ਨਾਲ ਹੋ ਗਿਆ ਕੁੱਝ ਹੋਰ ਹੀ

htvteam

ਆਹ ਦੇਖ ਲਓ ਇੱਕ ਗਲਤੀ ਨੇ ਪਵਾ ਤੇ ਪਵਾੜੇ

htvteam