Htv Punjabi
Punjab Video

ਚਿੱਟੇ ਦਿਨ ਨਹਿਰ ਕੰਢੇ ਡਾਕਟਰ ਕਰ ਗਿਆ ਵੱਡਾ ਕਾਂਡ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਗ੍ਰੀਨ ਐਵੀਨਿਊ ਇਲਾਕੇ ਦਾ ਰਹਿਣ ਵਾਲਾ ਡਾਕਟਰ ਸੁਭਾਸ਼ ਵੋਹਰਾ ਦੁਖ ਨਿਵਾਰਨ ਹਸਪਤਾਲ ਵਿਖੇ ਐਨੇਸਥੇਸਿਆ ਦੇ ਡਾਕਟਰ ਵਜੋਂ ਕੰਮ ਕਰਦਾ ਸੀ | ਡਾ ਵੋਹਰਾ ਦੀ ਘਰਵਾਲੀ ਡਾ: ਵੰਦਨਾ ਗਾਇਨੀਕੋਲੋਜਿਸਟ ਹੈ ।
ਦੋ ਦਿਨ ਪਹਿਲਾਂ ਉਹ ਕਾਰ ਵਿੱਚ ਘਰੋਂ ਨਿਕਲਿਆ ਸੀ ਅਤੇ ਮੁੜ ਕੇ ਵਾਪਸ ਨਹੀਂ ਆਇਆ। ਰਿਸ਼ਤੇਦਾਰਾਂ ਨੇ ਆਲੇ-ਦੁਆਲੇ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਸ਼ਨੀਵਾਰ ਦੇਰ ਰਾਤ ਡਾ: ਵੋਹਰਾ ਦੀ ਕਾਰ ਤਾਰਾਂਵਾਲਾ ਪੁਲ ਦੇ ਕੋਲ ਦੇਖੀ ਗਈ।

ਪੁਲਿਸ ਨੇ ਨੇੜੇ ਦੀ ਦਰਗਾਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਤਾਂ ਫੁਟੇਜ ‘ਚ ਐਤਵਾਰ ਦੁਪਹਿਰ ਕਰੀਬ 12.30 ਵਜੇ ਡਾਕਟਰ ਵੋਹਰਾ ਕਾਰ ‘ਚੋਂ ਉਤਰ ਕੇ ਨਹਿਰ ਦੇ ਕੰਢੇ ਪਹੁੰਚਿਆ ਨਜ਼ਰ ਆਇਆ | ਉਹ ਅੱਧਾ ਘੰਟਾ ਇੱਥੇ ਰਿਹਾ । ਕਦੇ ਉਹ ਉੱਠਦਾ ਤੇ ਕਦੇ ਬੈਠ ਜਾਂਦਾ। ਫਿਰ ਅਚਾਨਕ ਉਸ ਨੇ ਜੋ ਕੁੱਝ ਕੀਤਾ ਉਹ ਹੈਰਾਨ ਕਰ ਦੇਣ ਵਾਲਾ ਸੀ |

Related posts

ਬਾਬੇ ਨੇ ਤੜਫਾ ਤੜਫਾ ਕੇ ਨਾਬਾਲਿਗ ਕੁੜੀ ਨਾਲ ਕੀਤਾ ਮੂੰਹ ਕਾਲਾ

htvteam

ਸੜਕ ਤੇ ਟਰਾਲਾ ਕਰਦਾ ਜਾ ਰਿਹਾ ਸੀ ਡਾਂਸ !

htvteam

ਪੰਜਾਬ ‘ਚ ਯੂਨੀਵਰਸਿਟੀ ਤੇ ਕਾਲਜਾਂ ਦੇ ਫਾਈਨਲ ਇਮਤਿਹਾਨਾਂ ਬਾਰੇ ਹੋਇਆ ਵੱਡਾ ਖੁਲਾਸਾ, ਦੇਖੋ ਕਿਹੜੀ ਤਰੀਕ ਨੂੰ ਹੋ ਰਹੇ ਨੇ ਇਮਤਿਹਾਨ

Htv Punjabi