Htv Punjabi
Punjab Video

ਨਾਬਾਲਿਗ ਮੁੰਡਿਆਂ ਨੇ ਵਿਆਹੇ ਮੁੰਡੇ ਨੂੰ ਝਾੜੀਆਂ ‘ਚ ਲਿਜਾ ਕੀਤਾ ਗੰਦਾ ਕੰਮ

ਡਾਗ ਸਕੁਐਡ ਦੀ ਟੀਮ ਨੂੰ ਨਾਲ ਲੈ ਰੇਲਵੇ ਲਾਈਨਾਂ ਅਤੇ ਆਸੇ ਪਾਸੇ ਝਾੜੀਆਂ ‘ਚੋਂ ਕੋਈ ਸੁਰਾਗ ਲੱਭਣ ਦੀ ਕੋਸ਼ਿਸ਼ ‘ਚ ਜੁਟੀ ਪੁਲਿਸ ਦੀ ਟੀਮ | ਹੁਣ ਤੁਸੀਂ ਪੁਲਿਸ ਦੀ ਗ੍ਰਿਫ਼ਤ ‘ਚ ਇਸ ਚੜ੍ਹਦੀ ਉਮਰ ਦੇ ਮੁੰਡੇ ਨੂੰ ਦੇਖੋ | ਇਸਦੀ ਉਮਰ ਮਹਿਜ਼ 18 ਸਾਲ ਦੇ ਕਰੀਬ ਹੈ | ਇਸਨੇ ਆਪਣੇ ਦੋ ਨਾਬਾਲਿਗ ਦੋਸਤਾਂ ਜਿਹਨਾਂ ਦੀ ਉਮਰ 15-16 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਦੇ ਨਾਲ ਮਿਲ ਕੇ ਆਪਣੇ ਇੱਕ ਹੋਰ ਦੋਸਤ ਨੂੰ ਝਾੜੀਆਂ ‘ਚ ਲੰਮੇ ਪਾ ਜੋ ਕੁੱਝ ਕੀਤੇ ਉਸ ਨੂੰ ਜਾਣ ਪੁਲਿਸ ਵੀ ਹੈਰਾਨ ਹੋ ਰਹੀ ਹੈ |
ਮਾਮਲਾ ਹੈ ਜਲੰਧਰ ਦਾ, ਜਿੱਥੇ ਜੀਆਰਪੀ ਦੇ ਡੀਐਸਪੀ ਦਹਿਬ ਨੇ ਜੋ ਖੁਲਾਸੇ ਕੀਤੇ ਨੇ ਉਹ ਹੈਰਾਨ ਕਰਨ ਵਾਲੇ ਨੇ |

Related posts

ਕਿਸਾਨਾਂ ਨੂੰ ਕੌੜੇ ਬੋਲ ਬੋਲਕੇ ਕਸੂਤਾ ਫਸਿਆ ਹੰਸ ? ਕਿਸਾਨ ਕਹਿੰਦੇ ਹੁਣ ਚਲੂਗੀ ਸਿੱਲੀ-ਸਿੱਲੀ ਹਵਾ

htvteam

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ

htvteam

ਪੇਸ਼ੀ ਤੇ ਆਏ ਹਵਾਲਾਤੀ ਦਾ ਕਾਰਾ, ਫਿਲਮੀ ਹੀਰੋ ਕੀਤੇ ਫੇਲ੍ਹ

htvteam