Htv Punjabi
Punjab Video

ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋਈ ਪ੍ਰਤੱਖ ਮੌਤ

ਇਸ ਵੀਡੀਓ ‘ਚ ਇੱਕ ਵਿਅਕਤੀ ਲੜਖੜਾਉਂਦੇ ਹੋਈ ਸਾਡੀ ਤੇ ਤੁਰਿਆ ਆ ਰਿਹਾ ਹੈ | ਪਹਿਲਾਂ ਤਾਂ ਉਹ ਇੱਕ ਮੋਟਰਸਾਈਕਲ ਤੋਂ ਮੁਸ਼ਕਲ ਨਾਲ ਬਚਦਾ ਹੈ ਤੇ ਫੇਰ ਸੜਕ ਦੇ ਕਿਨਾਰੇ ਪਹੁੰਚ ਅਜੀਬ ਹਰਕਤਾਂ ਕਰਦਾ ਹੋਇਆ ਬੈਠ ਜਾਂਦਾ ਹੈ | ਫੇਰ ਕੁੱਝ ਦੇਰ ਬਾਅਦ ਉੱਠ ਝੱਟਕੇ ਖਾਂਦਾ ਹੇਠਾਂ ਡਿੱਗ ਜਾਂਦਾ ਹੈ |
ਮਾਮਲਾ ਹੈ ਨਾਭਾ ਦਾ, ਜਿੱਥੇ ਸੜਕ ਦੇ ਕਿਨਾਰੇ ਇੱਕ ਵਿਅਕਤੀ ਦੀ ਲਾਸ਼ ਦੇਖੀ ਗਈ ਹੈ, ਜਿਸਦੀ ਜੇਬ ‘ਚੋਂ ਰੇਲ ਗੱਡੀ ਦੀ ਟਿਕਟ ਮਿਲੀ ਹੈ |

Related posts

ਪੜੋ ਪੰਜਾਬ ‘ਚ ਨੌਕਰੀ ਕਰੋ ਕੈਨੇਡਾ ਜਾਂ ਅਮਰੀਕਾ , ਆਹ ਤਾਂ ਬਾਈ ਕਮਾਲ ਦੀ ਸਕੀਮ …

htvteam

ਜੇਕਰ ਤੁਸੀ ਘਰੋਂ ਬਾਹਰ ਅਜਿਹੀ ਚੀਜ ਆਪਣੇ ਨਾਲ ਲੈਕੇ ਨਿਕਲਦੇ ਹੋਂ ਤਾਂ ਅੱਜ ਹੀ ਸਾਵਧਾਨ ਹੋ ਜਾਓ

htvteam

ਵੋਟਾਂ ‘ਤੋਂ ਪਹਿਲਾਂ ਪੰਜਾਬ ‘ਚ ਵੱਡਾ ਐਕਸ਼ਨ ਆਹ ਸ਼ਹਿਰ ‘ਚੋਂ ਪ੍ਰਵਾਸੀਆਂ ਦੇ ਬਿਸਤਰੇ ਗੋਲ

htvteam