Htv Punjabi
Punjab Video

ਗਰੁੱਪ ਬਣਾ ਵਹਿਸ਼ੀ ਹਸਪਤਾਲ ‘ਚ ਦਾਖਲ ਮਰੀਜ਼ ਨਾਲ ਟੱਪ ਗਏ ਹੱਦਾਂ

ਆਪਣੇ ਇੱਕ ਸਾਥੀ ਸਣੇ ਹਸਪਤਾਲ ‘ਚ ਜ਼ੇਰੇ ਇਲਾਜ ਇਹ ਓਹੀ ਜ਼ਖਮੀ ਨੌਜਵਾਨ ਹੈ, ਜਿਸਨੂੰ ਪਿੰਡ ਵਾਲਿਆਂ ਦੀ ਹਮਾਇਤ ‘ਚ ਖੜ੍ਹਾ ਹੋ ਕੇ ਧਾਰਮਿਕ ਅਸਥਾਨ ਤੇ ਕਬਜ਼ਾ ਕਰਨ ਵਾਲਿਆਂ ਦਾ ਵਿਰੋਧ ਕਰਨਾ ਬੇਹੱਦ ਮਹਿੰਗਾ ਸਾਬਿਤ ਹੋਇਆ ਹੈ | ਜਿਸ ਕਰਕੇ ਕੁੱਝ ਲੋਕਾਂ ਨੇ ਹਸਪਤਾਲ ਦੇ ਹੀ ਅੰਦਰ ਦਾਖਲ ਹੋ ਇਸ ਨੌਜਵਾਨ ਨਾਲ ਇਸਦੀ ਘਰਵਾਲੀ ਅਤੇ ਇਸਦੀ 9 ਸਾਲ ਦੀ ਬੱਚੀ ਦੇ ਸਾਹਮਣੇ ਹੀ ਗੁੰਡਾਗਰਦੀ ਦਾ ਜੋ ਨੰਗਾ ਨਾਚ ਕੀਤਾ ਹੈ | ਉਸਨੂੰ ਦੇਖ ਹਸਪਤਾਲ ਦੇ ਦਾਖਲ ਮਰੀਜਾਂ ਅਤੇ ਹੋਰ ਲੋਨਾ ਦੇ ਨਾਲ ਨਾਲ ਮੈਡੀਕਲ ਸਟਾਫ ਅਤੇ ਡਾਕਟਰਾਂ ‘ਚ ਵੀ ਦਹਿਸ਼ਤ ਦਾ ਮਹੌਲ ਬਣ ਗਿਆ | ਇਸ ਨੌਜਵਾਨ ਨਾਲ ਹੋਈ ਖੌਫਨਾਕ ਹਰਕਤ ਹਸਪਤਾਲ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ‘ਕੈਮਰਿਆਂ ‘ਚ ਸਾਫ ਸਾਫ ਕੈਦ ਹੋ ਗਈ | ਫੁੱਲਾਂ ਦੇਖੋ ਉਹ ਵੀਡੀਓ ਤੇ ਫੇਰ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਹੈ ਮੋਗਾ ਦਾ, ਜਿੱਥੇ ਸਿਵਲ ਹਸਪਤਾਲ ‘ਚ ਜਗਜੀਤ ਸਿੰਘ ਜੱਗੀ ਨਾਂ ਦਾ ਇਹ ਨੌਜਵਾਨ ਜ਼ਖ਼ਮੀ ਹਾਲਤ ‘ਚ ਜ਼ੇਰੇ ਇਲਾਜ ਹੈ | ਪੀੜਤ ਜਗਜੀਤ ਸਿੰਘ ਜੋ ਕਿ ਇੱਕ ਮਾਰਬਲ ਹਾਊਸ ‘ਚ ਸੇਲਸ ਮੈਨੇਜਰ ਹੈ | ਉਸ ਨਾਲ ਜੋ ਕੁੱਝ ਹੋਇਆ ਬੀਤਿਆ ਹੈ ਸੁਣੋਂ ਉਸਦੀ ਅਤੇ ਉਸਦੀ ਘਰਵਾਲੀ ਦੀ ਹੀ ਜ਼ੁਬਾਨੀ |

Related posts

ਰਿਲੀਜ਼ ਲਈ ਤਿਆਰ ਆਜ਼ਮ ਅਲੀ ਦਾ ਇਹ ਪੰਜਾਬੀ ਗਾਣਾ, ਇਸ ਦਿਨ ਹੋਵੇਗਾ ਰਿਲੀਜ਼

htvteam

ਚੋਰੀ ਕੀਤੀ ਐਕਟਵਾ ਚੋਂ ਬੰਦੇ ਨੂੰ ਨਿਕਲਿਆ ਅਜਿਹਾ ਸਮਾਨ

htvteam

ਨਵੇਂ ਸਾਲ ਦਾ ਸੰਕਲਪ – ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

htvteam