Htv Punjabi
Punjab Religion Video

ਦੇਖੋ ਕਿਸ ਗਰੁੱਪ ਨੇ ਦਿੱਤੀ ਮੰਦਰ ਦੇ ਪ੍ਰਧਾਨ ‘ਤੇ ਪੁਜਾਰੀ ਨੂੰ ਧਮਕੀ

ਇਤਲਾਹ ਮਿਲਦੇ ਹੀ ਤਫਤੀਸ਼ ਲਈ ਪ੍ਰਾਚੀਨ ਮੰਦਰ ‘ਚ ਪਹੁੰਚੀ ਪੁਲਿਸ ਪਾਰਟੀ ਅਤੇ ਡਾਕੀਏ ਰਾਹੀਂ ਪ੍ਰਾਪਤ ਹੋਈ ਇੱਕ ਚਿੱਠੀ ਨੂੰ ਵਿਖਾਉਂਦਾ ਹੋਇਆ ਇਹ ਵਿਅਕਤੀ | ਇਹ ਸ਼ਹਿਰ ਦਾ ਓਹੀ ਪ੍ਰਾਚੀਨ ਮੰਦਰ ਹੈ ਜਿਸਦੇ ਪ੍ਰਧਾਨ ਅਤੇ ਪੁਜਾਰੀ ਨੂੰ ਜਾਨੋ ਮਾਰਨ ਦੀ ਇੱਕ ਧਮਕੀ ਭਰੀ ਚਿੱਠੀ ਭੇਜੀ ਗਈ ਹੈ | ਜਿਸਦੇ ਕਰਕੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ |
ਮਾਮਲਾ ਹੈ ਫਗਵਾੜਾ ਦਾ, ਜਿੱਥੇ ਮਹੱਲਾ ਰਤਨਪੁਰਾਵਿਖੇ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ | ਜਿਸਦੇ ਪ੍ਰਧਾਨ ਅਤੇ ਪੁਜਾਰੀ ਨੂੰ ਹਿੰਦੀ ‘ਚ ਲਿਖੀ ਇੱਕ ਚਿੱਠੀ ਮਿਲੀ ਹੈ, ਜਿਸ ਵਿਚ ਜੋ ਕੁੱਝ ਲਿਖਿਆ ਗਿਆ ਹੈ ਉਸਨੂੰ ਜਾਨ ਤੁਸੀਂ ਵੀ ਹੈਰਾਨ ਰਹਿ ਜਾਓਗੇ |

Related posts

ਵੱਡੀ ਭਰਜਾਈ ਬੰਦ ਕਮਰੇ ‘ਚ ਨਿੱਕੇ ਦਿਓਰ ਨਾਲ ਹੀ ਟੱਪ ਗਈ ਹੱਦਾਂ

htvteam

ਆਹ ਧੀ ਦੀਆਂ ਪੂਰੇ ਜੱਗ ‘ਚ ਹੋਈਆਂ ਗੱਲਾਂ

htvteam

ਆਹ ਦੇਖੋ ਮਾਮੇ ਨਾਲ ਭਾਣਜਾ ਕਿਵੇਂ ਕਰ ਗਿਆ ਜੱਗੋਂ ਤੇਹਰਵੀਂ

htvteam