Htv Punjabi
Punjab Video

ਦੇਖੋ ਕਿਸਨੇ ਦਿੱਤੀ ਕੇਜਰੀਵਾਲ ਤੇ ਮਾਨ ਨੂੰ ਵੱਡੀ ਧਮਕੀ !

ਇਹ ਤਸਵੀਰਾਂ ਸੰਗਰੂਰ ਦੇ ਮਹਾ ਕਾਲੀ ਦੇਵੀ ਮੰਦਰ ਪਟਿਆਲਾ ਗੇਟ ਦੀਆਂ ਨੇ | ਜਿੱਥੇ ਇਹ ਨੌਜਵਾਨ ਕਾਲੇ ਰੰਗ ਨਾਲ ਲਿਖੇ ਨਾਅਰਿਆਂ ਨੂੰ ਪੇਂਟ ਕਰ ਮੀਤਾ ਰਿਹਾ ਹੈ | ਅਸਲ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੰਗਰੂਰ ਦੌਰੇ ‘ਤੇ ਆਉਣ ਵਾਲੇ ਹਨ, ਉਨ੍ਹਾਂ ਦੇ ਦੌਰੇ ਤੋਂ ਐਨ ਪਹਿਲਾਂ ਕਾਲੀ ਦੇਵੀ ਮੰਦਰ ਦੇ ਪਿਛਲੇ ਮੁੱਖ ਗੇਟ ‘ਤੇ ਕੰਧਾਂ ‘ਤੇ ਬੀਤੀ ਰਾਤ ਪੰਜਾਬ ਹਲ ਖ਼ਾਲਿਸਤਾਨ ਰਿਫਰੈਂਡਮ 2023 ਦੇ ਨਾਅਰੇ ਲਿਖੇ ਪਾਏ ਗਏ ਜਿਸ ਤੋਂ ਉਪਰੰਤ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।

ਕਾਲੇ ਰੰਗ ਨਾਲ ਲਿਖੇ ਇਨ੍ਹਾਂ ਨਾਅਰਿਆਂ ਦੀ ਭਿਣਕ ਪੈਂਦਿਆਂ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਤਿੰਨਾਂ ਤੇ ਰੰਗ ਕਰਵਾ ਕੇ ਮਿਟਾ ਦਿੱਤਾ ਗਿਆ। ਇਸ ਸਬੰਧ ‘ਚ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਅਤੇ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਕੌਣ ਹਨ ?

Related posts

ਭਾਬੀ ਕਮਲ ਤੋਂ ਬਾਅਦ ਹੁਣ ਆਹ Influencer ਨੇ ਪਾਇਆ ਗੰ! ਦ, ਅਕਾਲੀ ਮਾਨ ਦੀ ਚੇਤਾ। ਵਨੀ

htvteam

ਲਊ ਜੀ ਪੁੱਠਾ ਨਾਮ ਲੈ ਕੇ ਬੁਲਾਉਣਾ ਪਿਆ ਮਹਿੰਗਾ

htvteam

ਇਸ਼ਕ ‘ਚ ਅੰਨੀ ਹੋਈ ਭਾਬੀ ਨੇ ਦਿਓਰ ਨਾਲ ਕੱਟੀ ਏਸ ਤਰ੍ਹਾਂ ਸਾਰੀ ਰਾਤ

htvteam