Htv Punjabi
Punjab Video

ਮੂਸੇਵਾਲਾ ਦੇ SYL ਗੀਤ ਕਰਕੇ ਹਰਿਆਣੇ ਦੇ ਸਿੰਗਰਾਂ ਨੂੰ ਲੱਗੀਆਂ ਮਿਰਚਾਂ

ਹਰਿਆਣਵੀ ਗਾਇਕ ਕੁਲਬੀਰ ਦਨੋਦਾ ਨੇ ਕਿਹਾ ਕਿ ਇਹ ਗੀਤ ਮੂਸੇ ਵਾਲਾ ਦੇ ਪਰਿਵਾਰ ਤੇ ਉਸ ਦੀ ਟੀਮ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਸੀ। ਅਜਿਹੇ ਗੀਤਾਂ ਨਾਲ ਸੂਬੇ ਦਾ ਭਾਈਚਾਰਾ ਵਿਗੜਦਾ ਹੈ।
ਹਰਿਆਣਵੀ ਗਾਇਕ ਕੁਲਬੀਰ ਦੁਨੋਦਾ ਨੇ ਜਿੱਥੇ ਮੂਸੇਵਾਲਾ ਕਾਂਡ ਦੀ ਨਿੰਦਿਆ ਕੀਤੀ ਹੈ ਪਰ ਓਥੇ ਉਸਨੇ ਐੱਸ. ਵਾਈ. ਐੱਲ. ਗੀਤ ਦਾ ਵਿਰੋਧ ਵੀ ਕੀਤਾ ਹੈ। ਕੁਲਬੀਰ ਨੇ ਕਿਹਾ ਕਿ ਐੱਸ. ਵਾਈ. ਐੱਲ’ ਦਾ ਪਾਣੀ ਨਾ ਤਾਂ ਕਲਾਕਾਰਾਂ ਨੇ ਰੋਕ ਰੱਖਿਆ ਹੈ ਤੇ ਨਾ ਹੀ ਉਹ ਦੇ ਸਕਦੇ ਹਨ। ਦੱਸ ਦੇਈਏ ਕਿ ਐੱਸ. ਵਾਈ. ਐੱਲ: ਗੀਤ ਆਉਣ ਤੋਂ ਬਾਅਦ ਬਾਕਸਰ ਵਿਜੇਂਦਰ ਸਿੰਘ ਨੇ ਇਸ ਦੀ ਸੁਪੋਰਟ ਕੀਤੀ ਸੀ ਤੇ ਵਿਸਥਾਰ ‘ਚ ਇਕ ਪੋਸਟ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ।

ਸਤਲੁਜ-ਯਮੁਨਾ ਲਿੰਕ ਨਹਿਰ ਦਾ ਪਾਣੀ ਹਰਿਆਣਾ ਨੂੰ ਨਾ ਦੇਣ ਵਾਲੇ ਲਫ਼ਜ਼ਾਂ ਦਾ ਵਿਰੋਧ ਕਰਦਿਆਂ ਹਰਿਆਣਵੀ ਕਲਾਕਾਰ ਗਜੇਂਦਰ ਫੌਗਾਟ ਨੇ ਇਸ ਦੇ ਵਿਰੋਧ ‘ਚ ਨਵਾਂ ਗੀਤ ਬਣਾਉਣ ਦਾ ਐਲਾਨ ਵੀ ਕੀਤਾ ਹੈ।

Related posts

ਰਾਜਨਾਥ ਦੀ ਅਗਵਾਈ ਵਿੱਚ ਹੋਈ ਮੰਤਰੀਆਂ ਦੀ ਮੀਟਿੰਗ ਲਾਕਡਾਊਨ ਖੁੱਲਣ ਦੀ ਬੱਝੀ ਆਸ, ਦੇਖੋ ਕਿਵੇਂ

Htv Punjabi

ਦੇਖੋ ਕਿਓਂ ਸੰਗਲਾਂ ਨਾਲ ਬੰਨ੍ਹਣਾ ਪੈਂਦਾ ਹੈ ਮਾਂ ਨੂੰ ਜਵਾਨ ਪੁੱਤ

htvteam

ਸੁਖਬੀਰ ਬਾਦਲ ਨੇ ਅਮਿਤ ਸ਼ਾਹ ਤੋਂ ਮੰਗਿਆ ਆਹ, ਦੇਖੋ ਕੀ ਕਿਹਾ ਸ਼ਾਹ ਨੇ

Htv Punjabi