Htv Punjabi
Punjab Video

ਦੇਖੋ ਕਿਓਂ ਸੰਗਲਾਂ ਨਾਲ ਬੰਨ੍ਹਣਾ ਪੈਂਦਾ ਹੈ ਮਾਂ ਨੂੰ ਜਵਾਨ ਪੁੱਤ

ਇਹ ਅਜਿਹੀ ਮਾਂ ਹੈ ਜੋ ਦਿਨੇ ਦੁਪਹਿਰੀ ਘਰ ‘ਚ ਮੌਜ਼ੂਦ ਹੋਣ ਦੇ ਬਾਵਜ਼ੂਦ ਕਮਰਿਆਂ ਨੂੰ ਜਿੰਦਰੇ ਲਗਾਉਣ ਲਈ ਮਜ਼ਬੂਰ ਹੈ | ਏਨਾ ਹੀ ਨਹੀਂ ਇਸਨੇ ਪਿਛਲੇ ਇੱਕ ਹਫਤੇ ਤੋਂ ਆਪਣੇ ਇਸ ਪੁੱਤ ਨੂੰ ਮਜਬੂਰ ਹੋ ਕੇ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ |
ਦਿਲ ਨੂੰ ਝੰਜੋੜ ਦੇ ਰੱਖ ਦੇਣ ਵਾਲਾ ਇਹ ਸੀਨ ਹੈ ਜਿਲ੍ਹਾ ਮੋਗਾ ਦੇ ਪਿੰਡ ਬੁੱਟਰ ਕਲਾਂ ਦਾ, ਜਿੱਥੇ ਆਪਣੇ ਪੁੱਤ ਨਾਲ ਅਜਿਹਾ ਵਤੀਰਾ ਕਰਨ ਪਿਛੇ ਜੋ ਕਹਾਣੀ ਦੱਸੀ ਉਹ ਹਿਲਾ ਕੇ ਰੱਖ ਦੇਣ ਵਾਲੀ ਹੈ |  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਐਵੇਂ ਪਾਓ ਦੁੱਧ ‘ਚ ਚੁਕੰਦਰ ਜੇ ਬਣਨੇ ਤੁਸੀਂ ਤਾਕਤ ਦਾ ਸਿਕੰਦਰ

htvteam

ਲਾਲਚ ਬੁਰੀ ਬਲਾ ਹੈ ਦੇਖੋ ਲਾਲਚ ਕਰਨ ਦੇ ਨਤੀਜੇ

htvteam

ਪੱਤਰਕਾਰ ਨੇ ਪੁੱਛਿਆ ਸਵਾਲ ਤੇ ਭਗਵੰਤ ਮਾਨ ਨੂੰ ਆ ਗਿਆ ਗੁੱਸਾ,ਆ ਦੇਖੋ ਫ਼ੇਰ ਕਿਵੇਂ ਹੁੰਦੀ ਦੈਂਗੜ ਦੈਂਗੜ

Htv Punjabi