Htv Punjabi
Punjab Video

ਵਹਿਸ਼ੀ ਨੌਜਵਾਨ ਗੁਆਂਢ ‘ਚ “ਭੂਆ” ਨਾਲ ਹੀ ਟੱਪ ਗਿਆ ਹੱਦਾਂ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਰਾਮਤੀਰਥ ਰੋਡ ‘ਤੇ ਗਵਾਲ ਮੰਡੀ ਇਲਾਕੇ ‘ਚ 65 ਸਾਲ ਦੀ ਕਾਮਿਨੀ ਨਾਂ ਦਾ ਵਿਧਵਾ ਬਜ਼ੁਰਗ ਰਹਿੰਦੀ ਸੀ | ਜੋ ਕਿ ਆਪਣੇ ਘਰ ਦੇ ਅੰਦਰ ਹੀ ਕਰਿਆਨੇ ਦੀ ਦੁਕਾਨ ਕਰਦੀ ਸੀ | ਮਾਨ ਵਡਿਆਈ ਦੇ ਕਾਰਨ ਪੂਰਾ ਇਲਾਕਾ ਉਸਨੂੰ ਭੂਆ ਕਹਿ ਕੇ ਬੁਲਾਉਂਦਾ ਸੀ | ਇਕੱਲੀ ਹੋਣ ਕਾਰਨ ਉਸਦਾ ਭਤੀਜਾ ਸ਼ੰਕਰ ਉਸਦੀ ਖੈਰ ਖ਼ਬਰ ਰੱਖਦਾ ਸੀ |
ਅਕਸਰ ਬਜ਼ੁਰਗ ਕਾਮਿਨੀ ਸਵੇਰੇ ਜਲਦੀ ਉੱਠ ਦੁਕਾਨ ਖੋਲ੍ਹ ਲੈਂਦੀ ਸੀ | ਪਰ 2 ਜੂਨ ਨੂੰ ਜਦ ਕਾਫੀ ਦੇਰ ਤੱਕ ਉਸਨੇ ਘਰ ਅਤੇ ਦੁਕਾਨ ਦਾ ਬੂਹਾ ਨਾ ਖੋਲ੍ਹਿਆ ਤਾਂ ਆਂਢ ਗੁਆਂਢ ਨੇ ਉਸਦੇ ਭਤੀਜੇ ਸ਼ੰਕਰ ਨੂੰ ਇਤਲਾਹ ਦਿੱਤੀ ਫੇਰ ਜਦ ਉਸਦੀ ਸ਼ਿਕਾਇਤ ਤੇ ਪੁਲਿਸ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਸੀਨ ਬੇਹੱਦ ਖ਼ੌਫਨਾਕ ਸੀ \ ਉਸ ਤੋਂ ਬਾਅਦ ਜੋ ਕੁਝ ਹੁੰਦੈ ਸੁਣੋ ਪੁਲਿਸ ਕਮਿਸ਼ਨਰ ਸਾਹਿਬ ਦੀ ਜ਼ੁਬਾਨੀ |

Related posts

ਸਿੱਖ ਜੱਥੇਬੰਦੀਆਂ ਨੇ ਸਾਬਕਾ ਡੀਜੀਪੀ ਦੀ ਗ੍ਰਿਫਤਾਰੀ‘ਤੇ ਰੱਖਿਆ ਇਨਾਮ

htvteam

ਕਮਰੇ ‘ਚ ਕੁ…ੜੀਆਂ ਮੁੰਡੇ ਮਨਾ ਰਹੇ ਸੀ ਰੰਗ ਰਲੀਆਂ, ਦੇਖੋ ਕਿਹੜੇ ਹਾਲਾਤਾਂ ‘ਚ ਫੜ੍ਹੇ ਗਏ

htvteam

ਗਲਤ ਕੰਮ ਕਰ ਮੁੰਡਿਆਂ ਨੇ ਭਰ ਲਈ ਗੱਡੀ; ਦੇਖੋ ਕਿਵੇਂ ਲਾਹੀਆਂ ਸ਼ਰਮਾਂ

htvteam