ਫੱਟੜ ਹਾਲਤ ‘ਚ ਹਸਪਤਾਲ ਜ਼ੇਰੇ ਇਲਾਜ ਇਹ ਵਿਅਕਤੀ | ਚਿੱਟੇ ਦਿਨੀ ਹੀ ਪਿੰਡ ਦੇ ਇੱਕ ਨੌਜਵਾਨ ਨੇ ਇਸ ਨਾਲ ਰੂਹ ਕੰਬਾ ਕੇ ਰੱਖ ਦੇਣ ਅਜਿਹਾ ਕਾਰਾ ਕਰ ਦਿੱਤਾ ਜਿਸ ਕਰਕੇ ਇਸਦੀ ਜਾਨ ਜਾਂਦੀ ਮਸਾਂ ਹੀ ਬਚੀ | ਉਸ ਨੌਜਵਾਨ ਵੱਲੋਂ ਇਸ ਬਾਬੇ ਨਾਲ ਕੀਤੀ ਖ਼ਤਰਨਾਕ ਕਾਰੇ ਦੀ ਸਾਰੀ ਰਿਕਾਰਡਿੰਗ ਗਲੀ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਦਰਜ਼ ਹੋ ਗਈ \ ਪਹਿਲਾਂ ਦੇਖੋ ਉਹ ਸਾਰੀ ਰਿਕਾਰਡਿੰਗ ‘ਤੇ ਫੇਰ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਹੈ ਨਾਭਾ ਦੇ ਪਿੰਡ ਅਚੱਲ ਦਾ, ਜਿੱਥੇ ਕੇਸਰ ਸਿੰਘ ਨਾਂ ਦਾ ਬਾਬਾ ਗੁਰਦੁਆਰਾ ਸਾਹਿਬ ਤੋਂ ਪਿੰਡ ‘ਚ ਡਾਲੀ ਕਰਨ ਲਈ ਆਉਂਦਾ ਸੀ | ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਬਾਬਾ ਕੇਸਰ ਸਿੰਘ ਜਦ ਪਿੰਡ ਦੇ ਇੱਕ ਘਰ ਦੇ ਬਾਹਰ ਡਾਲੀ ਕਰਨ ਲਈ ਪਹੁੰਚਿਆ ਤਾਂ ਇਸ ਨਾਲ ਜੋ ਕੁੱਝ ਹੋਇਆ ਸੁਣੋ ਬਾਬਾ ਕੇਸਰ ਸਿੰਘ ਦੀ ਹੀ ਜ਼ੁਬਾਨੀ |
previous post
