ਮਾਮਲਾ ਹੈ ਜਿਲ੍ਹਾ ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਗੰਨਾ ਦਾ, ਜਿੱਥੇ ਬਜ਼ੁਰਗ ਲਹਿੰਬਰ ਰਾਮ ਆਪਣੇ ਪੋਤੇ ਜਸਕਰਨ ਸਿੰਘ ਨਾਲ ਖੂਹ ‘ਤੇ ਆਪਣੇ ਪਸ਼ੂਆਂ ਦੀ ਰਖਵਾਲੀ ਲਈ ਬਣੇ ਕੱਚੇ ਕਮਰਿਆਂ ‘ਚ ਹੀ ਸੌਂਦੇ ਸਨ | ਇਸ ਗਰੀਬ ਪਰਿਵਾਰ ਕੋਲ ਪਰਿਵਾਰ ਇੱਕ ਮੱਝ ‘ਤੇ ਦੋ ਸੂਨ ਵਾਲਿਆਂ ਝੋਟੀਆਂ ਇੱਕ ਝੋਟੀ ਬਜ਼ੁਰਗ ਦੇ ਭਤੀਜੇ ਦੀ ਸੀ, ਜਿਹਨਾਂ ਦੀ ਰਖਵਾਲੀ ਲਈ ਇਹ ਦਾਦਾ ਪੋਤਾ ਬਾਹਰ ਖੂਹ ‘ਤੇ ਹੀ ਸੌਂਦੇ ਸਨ |
ਬੀਤੀ ਰਾਤ ਦੋਵੇਂ ਦਾਦਾ ਪੋਤਾ ਸੁੱਤੇ ਹੋਏ ਸਨ ਕਿ ਅਚਾਨਕ ਅੱਧੀ ਰਾਤ ਕੁੱਝ ਕਾਰ ਸਵਾਰ ਇਹਨਾਂ ਕੋਲ ਆਉਂਦੇ ਨੇ ਤੇ ਜਗਾ ਕੇ ਕਾਰ ਗਰਮ ਹੋਣ ਦੀ ਗੱਲ ਆਖ਼ ਖੂਹ ਤੋਂ ਪਾਣੀ ਲੈਂਦੇ ਨੇ, ਜਿਸ ਤੋਂ ਬਾਅਦ ਵਹਿਸ਼ੀ ਜੋ ਘਟੀਆ ਕਰਤੂਤ ਕਰਦੇ ਨੇ ਸੁਣੋ ਇਸ ਦਾਦੇ ਪੋਤੇ ਦੀ ਹੀ ਜ਼ੁਬਾਨੀ |
previous post
