Htv Punjabi
Punjab Video

ਸਵੇਰੇ ਸਵੇਰੇ ਬਸ ‘ਚ ਸੁੱਤੀਆਂ ਸਵਾਰੀਆਂ ਨੇ ਦੇਖੀ ਪ੍ਰਤੱਖ ਮੌਤ

ਇਹ ਸਾਰਾ ਦ੍ਰਿਸ਼ ਹੈ ਲੁਧਿਆਣਾ -ਬਠਿੰਡਾ ਮੁੱਖ ਮਾਰਗ ਤੇ ਬਰਨਾਲਾ ਦੇ ਕਸਬਾ ਮਹਿਲ ਕਲਾਂ ਨੇੜੇ ਦਾ | ਜਿੱਥੇ ਸਵੇਰੇ ਤਕਰੀਬਨ 6 ਵਜੇ ਇੱਕ ਬਸ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ ‘ਹੋ ਗਈ | ਜਿਸ ਕਾਰਨ ਬਸ ਡ੍ਰਾਈਵਰ ਨੇ ਮੌਕੇ ਤੇ ਦਮ ਤੋੜ ਦਿੱਤਾ ਅਤੇ ਟਰੱਕ ਡ੍ਰਾਈਵਰ ਗੰਭੀਰ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਕੰਪਨੀ ਦੀ ਬੱਸ ਜੈਪੁਰ ਤੋਂ ਲੁਧਿਆਣਾ ਜਾ ਰਹੀ ਸੀ, ਜਿਸ ਦੇ ਵਿੱਚ 35 ਦੇ ਕਰੀਬ ਸਵਾਰੀਆਂ ਮੌਜੂਦ ਸਨ। ਦੂਜੇ ਪਾਸੇ ਰਾਏਕੋਟ ਵਾਲੇ ਪਾਸਿਓਂ ਆ ਰਹੇ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਅਤੇ ਟਰੱਕ ਦਾ ਮੂਹਰਲਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਵਲੋਂ ਜ਼ਖ਼ਮੀਆਂ ਨੂੰ ਕੱਢ ਕੇ ਇਲਾਜ ਲਈ ਆਲੇ-ਦੁਆਲੇ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ।

Related posts

30 ਦੁਕਾਨਦਾਰਾਂ ਤੋਂ 2 ਕਰੋੜ ਰੋਪਏ ਦੀ ਠੱਗੀ, 4 ਕੈਮਿਸਟ ‘ਤੇ ਕੇਸ

Htv Punjabi

ਪੰਜਾਬ ਦੇ ਚੱਪੇ-ਚੱਪੇ ‘ਤੇ ਕੀੜੀਆਂ ਵਾਂਗ ਘੁੰਮਦੀ ਪੁਲਿਸ

htvteam

ਦੋਸਤ ਦੀ ਲਿਖੀ ਗੰਦੀ ਕਹਾਣੀ ਨੇ ਅੰਗਰੇਜ਼ੀ ਫ਼ਿਲਮਾਂ ਵੀ ਕੀਤੀਆਂ ਫੇਲ੍ਹ

htvteam