Htv Punjabi
Punjab Video

ਬੈਂਸ ਦਾ ਭਰਾ ਕਰਮਜੀਤ ਬੈਂਸ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ

ਹੱਥਕੜੀ ਲਗਾ ਮਾਨਯੋਗ ਅਦਾਲਤ ‘ਚ ਜਿਸ ਨੂੰ ਪੁਲਿਸ ਪੇਸ਼ ਕਰਨ ਲਈ ਲੈ ਕੇ ਜਾ ਰਹੀ ਹੈ ਇਹ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਓਹੀ ਭਰਾ ਕਰਮਜੀਤ ਸਿੰਘ ਹੈ ਜਿਸਨੂੰ ਕੱਲ ਲੁਧਿਆਣਾ ਪੁਲਿਸ ਨੇ ਛਾਪੇਮਾਰੀ ਦੇ ਦੌਰਾਨ ਕਾਬੂ ਕਰ ਲਿਆ ਸੀ | ਜਿਸਨੂੰ ਲੁਧਿਆਣਾ ਪੁਲਿਸ ਨੇ ਅੱਜ ਅਦਾਲਤ ‘ਚ ਪੇਸ਼ ਕਰਕੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਪੁਲਿਸ ਨੂੰ ਸਿਰਫ ਦੋ ਦਿਨਾਂ ਦਾ ਹੀ ਰਿਮਾਂਡ ਹਾਸਿਲ ਹੋਇਆ |  ਦੇਖੋ ਵੀਡੀਓ : –

Related posts

ਰੇਲਵੇ ਸਟੇਸ਼ਨ ‘ਤੇ ਨਵੀਆਂ ਸਾਈਕਲਾਂ ਲੈਕੇ ਗੱਡੀ ਚੜ੍ਹਨ ਲੱਗੇ ਸੀ ਪਰਵਾਸੀ ਮਜ਼ਦੂਰ, ਡੀਸੀ ਨੂੰਲੱਗ ਗਿਆ ਪਤਾ, ਫੇਰ ਚਾਰੇ ਪਾਸੇ ਪੈ ਗਿਆ ਰੌਲਾ, ਦੇਖੋ ਕਿਹੜੇ ਹਾਲਾਤਾਂ ਚ ਗੱਡੀ ਚੜ੍ਹੇ ਮਜ਼ਦੂਰ 

Htv Punjabi

ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲ ਰਿਫ਼ਤ ਵਹਾਬ ਸਟੇਟ ਅਵਾਰਡ ਨਾਲ ਸਨਮਾਨਿਤ

htvteam

ਕਾਰ ਵਾਲੇ ਮੁੰਡਿਆਂ ਨੇ ਗਾਰਡ ਨਾਲ ਹੀ ਟੱਪੀਆਂ ਹੱਦਾਂ; ਲਹੂ ਲੁਹਾਨ ਕਰ ਛੱਡ ਗਏ

htvteam