Htv Punjabi
Punjab Video

ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਲਾਰੈਂਸ ਨੂੰ ਲਿਆਂਦਾ ਅੰਮ੍ਰਿਤਸਰ

ਰਾਣਾ ਕੰਦੋਵਾਲੀਆ ਮਾਮਲੇ ‘ਚ ਅੱਜ ਸਵੇਰੇ ਸਖ਼ਤ ਸੁਰੱਖਿਆ ਵਿਚਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ ‘ਚ ਦੂਜੀ ਵਾਰ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੂੰ 5 ਦਿਨਾਂ ਦਾ ਹੋਰ ਰਿਮਾਂਡ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਅਦਾਲਤ ਵਲੋਂ ਬੀਤੀ 28 ਜੂਨ ਨੂੰ 6 ਜੁਲਾਈ ਤਕ ਅੰਮ੍ਰਿਤਸਰ ਪੁਲਿਸ ਨੂੰ ਰਿਮਾਂਡ ਮਿਲਿਆ ਸੀ ਤੇ ਐਸਐਸਓਸੀ ਵਲੋਂ ਉਸਨੂੰ ਆਪਣੀ ਹਿਰਾਸਤ ‘ਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ। ਬਿਸ਼ਨੋਈ ਨੇ ਕੀ ਕੁਝ ਕਬੂਲ ਕੀਤਾ ਇਸ ਬਾਰੇ ਅਜੇ ਪੁਲਿਸ ਵਲੋਂ ਨਹੀਂ ਦੱਸਿਆ ਜਾ ਰਿਹਾ। ਅੱਜ ਮੈਡੀਕਲ ਕਰਾਉਣ ਤੋਂ ਬਾਅਦ ਕਰੀਬ ਸਵੇਰੇ 7.30 ਵਜੇ ਉਸਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲਾਰੈਂਸ ਦੇ ਰਿਮਾਂਡ ਲਈ ਫਾਜ਼ਿਲਕਾ ਪੁਲਿਸ ਵੀ ਭਾਰੀ ਸੁਰੱਖਿਆ ਹੇਠ ਅੰਮ੍ਰਿਤਸਰ ਪਹੁੰਚੀ ਹੈ।  ਦੇਖੋ ਵੀਡੀਓ : –

Related posts

ਆਹ ਗਰੀਬ ਮੁੰਡੇ ਦੀ ਸੁਰੀਲੀ ਆਵਾਜ਼ ਅੱਗੇ ਫੇਲ੍ਹ ਨੇ ਵੱਡੇ-ਵੱਡੇ ਸਿੰਗਰ

htvteam

ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਫਤਿਹ ਕਿੱਟ ਖਰੀਦ ਘੁਟਾਲੇ ਦਾ ਲਗਾਇਆ ਆਰੋਪ

htvteam

ਹਸਪਤਾਲਾਂ ਦੇ ਵਾਲਿਆਂ ਨੇ 6 ਸਾਲਾਂ ਦੇ ਬੱਚੇ ਦਾ ਨਹੀਂ ਕੀਤਾ ਸੀ ਇਲਾਜ਼, ਮੌਤ ਤੋਂ ਬਾਅਦ ਦੇਖੋ ਕਿਵੇਂ ਤੜਫ ਉੱਠਿਆ ਆਹ ਅੰਤਰਰਾਸ਼ਟਰੀ ਬੰਦਾ

Htv Punjabi