Htv Punjabi
Punjab Video

ਦੇਖੋ ਪੰਜਾਬ ‘ਚ ਹੁਣ ਕਿੱਥੇ ਤੇ ਕਿਓਂ ਚੱਲੀਆਂ ਤਾੜ ਤਾੜ ਗੋਲ਼ੀਆਂ

ਮਾਮਲਾ ਹੈ ਮੋਗਾ ਦਾ, ਜਿੱਥੇ ਕਚਿਹਿਰੀ ‘ਚ ਕੁੱਝ ਨੌਜਵਾਨ ਪੇਸ਼ੀ ਲੈ ਆਏ ਸਨ | 2017 ਦੇ ਇੱਕ ਮਾਮਲੇ ‘ਚ 8 ਨੌਜਵਾਨਾਂ ‘ਤੇ 307 ਦਾ ਪਰਚਾ ਦਰਜ਼ ਸੀ | ਪੇਸ਼ੀ ਭੁਗਤਣ ਦੇ ਦੌਰਾਨ ਕਿਵੇਂ ਤੇ ਕਿਓਂ ਦਹਿਸ਼ਤ ਦਾ ਮਾਹੌਲ ਬਣਿਆ ਸੁਣੋ ਇੱਕ ਧਿਰ ਦੇ ਨੌਜਵਾਨ ਅਤੇ ਐਸਐਸਪੀ ਸਾਹਿਬ ਦੀ ਜ਼ੁਬਾਨੀ |

ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਭੀੜੀ ਗਲੀ ਦੇ ਵਿੱਚ ਹੋ ਗਏ ਗੁਆਂਡੀਆਂ ਦੇ ਟਾਕਰੇ, ਪਿਆ ਘੜਮੱਸ

htvteam

12 ਸਾਲ ਦਾ ਗਰੀਬ ਬੱਚਾ ਬਣ ਗਿਆ ਸੁਪਰਸਟਾਰ, ਸਲਮਾਨ ਤੇ ਸ਼ਾਹਰੁਖ ਖਾਨ ਵੀ ਕਰਤੇ ਫੇਲ੍ਹ

htvteam

ਸਵਾਰੀਆਂ ਨਾਲ ਭਰੀ ਬੱਸ ਚ ਜਨਾਨੀਆਂ ਦੀਆਂ ਨਿਕਲੀਆਂ ਚੀਕਾਂ

htvteam