ਇਥੇ ਇੱਕ ਸਰਕਾਰੀ ਦਫ਼ਤਰ ਦੇ ਅੰਦਰ ਸ਼ਾਮ ਵੇਲੇ ਕਮਰੇ ਦੀ ਅੰਦਰੋਂ ਕੁੰਡੀ ਬੰਦ ਕਰ ਜੋ ਸ਼ਰਮਨਾਕ ਕੰਮ ਚੱਲ ਰਿਹਾ ਸੀ, ਉਸਨੂੰ ਦੇਖ ਤੁਸਾਂ ਵੀ ਹੈਰਾਨ ਹੋ ਜਾਓਗੇ | ਮਾਮਲਾ ਹੈ ਜਿਲ੍ਹਾ ਜਲੰਧਰ ਦੇ ਹਲਕਾ ਸ਼ਾਹਕੋਟ ਦੇ ਸੀਡੀਪੀਓ ਦਫਤਰ ਦਾ, ਜਿੱਥੇ ਆਮ ਆਦਮੀ ਪਾਰਟੀ ਦੇ ਸ਼ਾਹਕੋਟ ਹਲਕਾ ਇੰਚਾਰਜ ਰਤਨ ਸਿੰਘ ਕੱਕੜ ਨੂੰ ਇੱਕ ਖੂਫ਼ੀਆ ਇਤਲਾਹ ਮਿਲਦੀ ਹੈ | ਜਿਸ ਕਰਕੇ ਕੱਕੜ ਆਪਣੀ ਟੀਮ ਸਣੇ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਦੇ ਕਰੀਬ ਛਾਪੇਮਾਰੀ ਕਰਦੇ ਨੇ | ਦੇਖੋ ਵੀਡੀਓ : –
previous post
