Htv Punjabi
Punjab Video

ਆਪਣੀ ਘਰਵਾਲੀ ਛੱਡ ਮੁੰਡਾ ਗੁਆਂਢਣ ਨਾਲ ਕਰਦਾ ਸੀ ਅੱਖ ਮਟੱਕਾ; ਦੇਖੋ ਵੀਡੀਓ

ਕੜੀ ਮੁਸ਼ੱਕਤ ਤੋਂ ਬਾਅਦ ਪੁਲਿਸ ਅੜਿੱਕੇ ਆਏ ਇਹ ਓਹੀ ਦੋ ਵਿਅਕਤੀ ਨੇ ਜਿਹਨਾਂ ‘ਚੋਂ ਇੱਕ ਦਾ ਨੌਜਵਾਨ ਗੁਆਂਢੀ ਉਸਦੀ ਘਰਵਾਲੀ ਨਾਲ ਚੋਰੀ ਚੋਰੀ ਅਕਸਰ ਅੱਖ ਮਟੱਕਾ ਕਰਨ ਦੀ ਫ਼ਿਰਾਕ ‘ਚ ਰਹਿੰਦਾ ਸੀ | ਫੇਰ ਉਸ ਜਨਾਨੀ ਦੇ ਘਰਵਾਲੇ ਯਾਨੀ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਵਿਅਕਤੀ ਨੇ ਵੀ ਨੌਜਵਾਨ ਨੂੰ ਸ਼ਰਾਬ ਪਿਲਾ ਖੇਤਾਂ ‘ਚ ਲਿਜਾ ਕੇ ਅੱਧੀ ਰਾਤ ਜੱਗੋਂ ਤੇਹਰਵੀਂ ਕਰ ਦਿੱਤੀ |

ਮਾਮਲਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਚਿੱਟੀ ਦਾ ਹੈ, ਜਿੱਥੇ ਕੁੱਝ ਦਿਨ ਪਹਿਲਾਂ ਪਿੰਡ ਦਾ ਸਾਬਕਾ ਸਰਪੰਚ ਤੜਕਸਾਰ ਸੈਰ ਕਰਨ ਲੱਲੀਆਂ ਖੁਰਦ ਵਾਲੀ ਸੜਕੇ ਸੜਕ ਤੇ ਜਾ ਰਿਹਾ ਸੀ ਕਿ ਅਚਾਨਕ ਉਸਨੇ ਖੇਤਾਂ ਦੇ ਵਿੱਚੋ ਵਿਚ ਹੈਰਾਨ ਕਰ ਦੇਣ ਵਾਲਾ ਸੀਨ ਦੇਖਿਆ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ | ਫੇਰ ਪੁਲਿਸ ਨੇ ਕੜੀ ਮੁਸ਼ੱਕਤ ਤੋਂ ਬਾਅਦ ਮਾਮਲਾ ਹਾਲ ਕਰ ਜੋ ਖੁਲਾਸੇ ਕੀਤੇ ਹੈਰਾਨ ਕਰ ਦੇਣ ਵਾਲੇ ਸਨ |

Related posts

ਆਖਿਰ ਕਿਉਂ ਡੀਸੀ ਨੂੰ ਪਿਆ ਰੋ ਣਾ

htvteam

ਭਾਨੇ ਦੇ ਹੱਕ ਲਈ ਨੌਜਵਾਨ ਡਟੇ ਮੈਂਦਾਨ ‘ਚ ਪੁਲਿਸ ਦੇ ਵੱਡੇ-ਵੱਡੇ ਬੇਰੀਗੇਟ ਮਾਰੇ ਉਲਟਾਕੇ

htvteam

5 ਜਨਾਨੀਆਂ, 4 ਬੰਦੇ ਇੱਕੋ ਹੋਟਲ ‘ਚੋਂ ਫੜੇ ਗਏ; ਦੇਖੋ ਵੀਡੀਓ

htvteam