Htv Punjabi
Punjab Video

ਘੱਟ BP ‘ਚ ਪੁਲਸੀਆ ਪਹੁੰਚਿਆ ਹਸਪਤਾਲ; ਦੇਖੋ ਬਿਨਾਂ ਦਵਾਈ ਤੋਂ ਕਿਵੇਂ

ਮਾਮਲਾ ਹੈ ਜਲੰਧਰ ਦ, ਜਿੱਥੇ ਪੁਲਿਸ ਲਾਈਨ ਜਲੰਧਰ ਵਿਖੇ ਤਾਇਨਾਤ ਜਸਪਾਲ ਸਿੰਘ ਨਾਂ ਦੇ ਏਐੱਸਆਈ ਮੁਤਾਬਿਕ ਉਹ ਇੱਕ ਏਕ੍ਸਿਡੇੰਟ ਕੇਸ ਦੇ ਮੁਤੱਲਅਕ ਅਤੇ ਆਪਣੇ ਘਟ ਹੋਏ ਬੀਬੀ ਨੂੰ ਚੈੱਕ ਕਰਵੀਂ ਲਈ ਆਪਣੇ ਸਾਥੀ ਨਾਲ ਇੱਕ ਨਿਜੀ ਹਸਪਤਾਲ ਪਹੁੰਚਿਆ ਸੀ | ਜਿਸ ਤੋਂ ਇਸ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਬਾਅਦ ਇਸ ਨਾਲ ਓਥੇ ਜੋ ਕੁੱਝ ਵਾਪਰਿਆ ਸੁਣੋ ਏਐਸਆਈ ਜਸਪਾਲ ਸਿੰਘ ਦੀ ਹੀ ਜ਼ੁਬਾਨੀ |

Related posts

ਦੇਖੋ ਕਿਸਨੇ ਤੇ ਕਿਓਂ ਕੀਤਾ ਭਗਵੰਤ ਮਾਨ ਦੀ ਘਰਵਾਲੀ ਵਿਰੋਧ

htvteam

ਦੇਖੋ ਸਟੇਜ ਤੇ ਪਾਸਟਰ ਕਿਵੇਂ ਮਰੀਜ਼ਾਂ ਨੂੰ ਕਰਦੇ ਠੀਕ, ਮਸੀਹ ਭਾਈਚਾਰੇ ਦੇ ਖੁਲਾਸੇ

htvteam

ਏਸ ਰੂਟ ‘ਤੇ ਜਾਣ ਵਾਲੇ ਲੋਕ ਰਹੋ ਸਾਵਧਾਨ

htvteam