Htv Punjabi
Punjab Video

ਸੱਪਾਂ ਵਾਲਾ ਬਾਬਾ ਦੇਖੋ ਕਿਵੇਂ ਘਰ ‘ਚ ਫੇਰ ਗਿਆ ਸਰਾਲ ?; ਦੇਖੋ ਵੀਡੀਓ

ਮਾਝੇ ਦੇ ਜਿਲ੍ਹੇ ਗੁਰਦਾਸਪੁਰ ਦੇ ਪਿੰਡ ਪੱਡੇ ਦੇ ਇਸ ਘਰ ਦੇ ਅੰਦਰ ਦਾ ਸੀਨ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ | ਅੱਧੀ ਰਾਤ ਇਸ ਪਰਿਵਾਰ ਦੇ ਮੈਂਬਰ ਜਦੋਂ ਘੂਕ ਨੀਂਦ ਸੁੱਤੇ ਪਾਏ ਸਨ ਤਾਂ ਇਸ ਘਰ ਦੇ ਅੰਦਰ ਇੱਕ ਅਜਿਹਾ ਹੈਰਾਨ ਕਰਨ ਵਾਲਾ ਕੰਮ ਹੋਇਆ, ਜਿਸਦਾ ਸ਼ੱਕ ਇਹ ਬੀਤੇ ਦਿਨ ਘਰ ‘ਚ ਆਏ ਇੱਕ ਸੱਪਾਂ ਵਾਲੇ ਬਾਬੇ ‘ਤੇ ਕਰ ਰਹੇ ਨੇ | ਅੰਦਰੋਂ ਬੰਦ ਹਨੇਰੇ ਕਮਰੇ ਦਾ ਸੀਨ ਬੇਹੱਦ ਖੌਫਨਾਕ ਸੀ |

Related posts

ਜਲੰਧਰ ਰੇਪ ਕਾਂਡ ਆਰੋਪੀ ਦੀ ਪਤਨੀ ਪਹੁੰਚੀ ਘਰ ਚੋਂ ਸਮਾਨ ਚੁੱਕਣ

htvteam

ਆਹ ਪਿੰਡ ਚ 15 ਬੰਦਿਆ ਨੂੰ ਲੈ ਗਿਆ ਰੱਬ, ਬਾਕੀ ਲੱਗੇ ਤ/ੜ/ਫ/ਣ

htvteam

ਸਿਖਰ ਦੁਪਹਿਰੇ ਬਾਬੇ ਨਾਲ ਮੁੰਡੇ ਦੇਖੋ ਆਹ ਕੀ ਕਰ ਗਏ; ਦੇਖੋ ਵੀਡੀਓ

htvteam