Htv Punjabi
Punjab Video

ਅੱਧੀ ਰਾਤ ਪੇਂਡੂਆਂ ਨੇ ਘੇਰ ਲਿਆ ਥਾਣੇਦਾਰ; ਦੇਖੋ ਵੀਡੀਓ

ਮਾਮਲਾ ਅੰਮ੍ਰਿਤਸਰ ਦੇ ਥਾਣਾ ਕੱਥੂਨੰਗਲ ਅਧੀਨ ਆਉਂਦੀ ਪੁਲਿਸ ਚੌਂਕੀ ਚਵਿੰਡਾ ਦੇਵੀ ਦਾ ਹੈ | ਜਿੱਥੇ ਦੀ ਪੁਲਿਸ ਨੇ ਪਿੰਡ ਦੇ ਇੱਕ ਨੌਜਵਾਨ ਨੂੰ 9 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕਰ ਮਾਮਲਾ ਦਰਜ਼ ਕੀਤਾ ਸੀ | ਪਿੰਡ ਵਾਲਿਆਂ ਦਾ ਇਹ ਤਰਕ ਸੀ ਕਿ ਮੁੰਡਾ ਨਸ਼ਾ ਕਰਦਾ ਹੈ ਵੇਚਦਾ ਨਹੀਂ | ਜਿਸ ਕਰਕੇ ਇਸਤੇ ਗਲਤ ਮਾਮਲਾ ਦਰਜ਼ ਕੀਤਾ ਹੈ | ਜਿਸ ਕਰਕੇ ਉਹ ਰਾਤ ਵੇਲੇ ਪੁਲਿਸ ਕੋਲੋਂ ਦੋਸ਼ੀ ਨੂੰ ਛੁਡਵਾ ਕੇ ਲੈ ਗਏ | ਪਰ ਪੁਲਿਸ ਨੇ ਰਾਤੋਂ ਰਾਤ ਹੀ ਦੋਸ਼ੀ ਨੂੰ ਦੋਬਾਰਾ ਕਾਬੂ ਕਰ | ਤੇ ਉਸਨੂੰ ਛੁਡਵਾਉਣ ਆਏ ਲੋਕਾਂ ਤੇ ਵੀ ਮਾਮਲਾ ਦਰਜ਼ ਕਰ ਗ੍ਰਿਫਤਾਰ ਕਰ ਲਿਆ |

Related posts

10 ਦਾਣੇ ਖਾਓ 11ਵੇਂ ਦਿਨ ਸਰੀਰ ਨੂੰ ਤਾਕਤ ਦੀ………

htvteam

80 ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਪੈ ਗਿਆ ਚੀਕ ਚਿਹਾੜਾ

htvteam

ਲੌਕਡਾਊਨ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਕੰਮ ‘ਤੇ ਪਰਤਣ ‘ਤੇ ਪਤਾ ਲੱਗਾ ਕਿ ਅਸਲ ਦੁੱਖ ਕੀ ਹੁੰਦੇ ਨੇ, ਹੇ ਰੱਬਾ ਮੇਹਰ ਕਰੀਂ

Htv Punjabi