Htv Punjabi
Punjab Video

ਨਗਰ ਨਿਗਮ ਦੀ ਨਾਲਾਇਕੀ ਨਾਲ ਪਾਤਾਲ ਪੁੱਜਿਆ ਗਰੀਬ ਬੱਚਾ; ਦੇਖੋ ਵੀਡੀਓ

ਸੜਕ ਪੁੱਟ ਪੁੱਟ ਪੂਰੀ ਡੂੰਘਾਈ ਦੇ ਜੱਦੋ ਜਹਿਦ ‘ਚ ਲੱਗੀਆਂ ਟੀਮਾਂ | ਜੇਸੀਬੀ ਤੇ ਹੋਰ ਮਸ਼ੀਨਾਂ ਕੀ ਹਰੇਕ ਤਰਾਂ ਦੀ ਮਸ਼ੀਨਰੀ ਨੂੰ ਇਸ ਕਾਰਜ ‘ਚ ਝੋਂਕ ਦਿੱਤਾ ਗਿਆ ਹੈ | ਸੀਨ ਏਨਾ ਭਿਆਨਕ ਸੀ ਕਿ ਆਪਣੇ 2 ਸਾਲ ਦੇ ਬੱਚੇ ਦਾ ਖੌਫਨਾਕ ਹਾਲ ਦੇਖ ਉਸਦੀ ਮਾਂ ਕੋਲ ਨਾ ਰਿਹਾ ਗਿਆ ਤੇ ਉਸਨੇ ਵੀ ਛਾਲ ਮਾਰ ਆਪਣੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਿਸੇ ਕੰਮ ਨਾ ਆਈ |
ਮਾਮਲਾ ਕਪੂਰਥਲਾ ਦੇ ਅੰਮ੍ਰਿਤਸਰ ਰੋਡ ਦਾ ਹੈ, ਜਿੱਥੇ ਪੂਰੇ ਸ਼ਹਿਰ ‘ਚ ਉਸ ਵੇਲੇ ਹੜਕੰਪ ਮੈਚ ਗਿਆ ਜਦੋਂ ਤਕਰੀਬਨ ਦੋ ਸਾਲ ਦਾ ਬੱਚਾ ਅਚਾਨਕ ਨੇੜਿਓਂ ਲੰਘਦੇ ਨਾਲੇ ਕੋਲ ਚਾਲ ਗਿਆ ਅਤੇ ਉਸ ਵਿਚ ਡਿੱਗ ਗਿਆ | ਬੱਚਾ ਕੋਲ ਹੀ ਝੁੱਗੀਆਂ ‘ਚ ਆਪਣੇ ਮਾਪਿਆਂ ਕੋਲ ਰਹਿੰਦਾ ਸੀ |

Related posts

ਦੇਖੋ ਪਹਾੜੀ ਲੂਣ ਦਾ ਕਮਾਲ

htvteam

ਕੁੜੀ ਨਾਲ ਇੱਕ ਨਹੀ ਦੋ ਨਹੀਂ ਸਗੋਂ ਤਿੰਨ ਪੁਲਿਸ ਵਾਲਿਆਂ ਨੇ ਕੀਤਾ ਧੱਕਾ

htvteam

ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਰੋਨਾ ਰੋਕਣ ਲਈ40 ਦਿਨਾਂ ਦੀ ਤਾਲਾਬੰਦੀ ਜ਼ਰੂਰੀ ਸੀ ਪਰ…

Htv Punjabi