Htv Punjabi
Punjab Video

ਸ਼ੋਲੇ ਫਿਲਮ ਵਾਂਗ ਨੌਜਵਾਨਾਂ ਨੇ ਪੂਰੇ ਸ਼ਹਿਰ ‘ਚ ਮਚਾਇਆ ਤਹਿਲਕਾ; ਦੇਖੋ ਵੀਡੀਓ

ਵੱਖ ਵੱਖ ਟੀਮਾਂ ਬਣਾ ਕੜੀ ਮੁਸ਼ੱਕਤ ਤੋਂ ਬਾਅਦ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ ਮੁਲਜ਼ਮ, ਇਹ ਉਹ ਖ਼ਤਰਨਾਕ ਡਾਕੂ ਨੇ ਜਿਹਨਾਂ ਪੁਲਿਸ ਦੇ ਆਹਲਾ ਅਫਸਰਾਂ ਦੀ ਨੀਂਦ ਹਰਾਮ ਕੀਤੀ ਹੋਈ ਸੀ | ਜਿਹਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਦਿਨ ਰਾਤ ਇੱਕ ਕਰਨ ਪਿਆ | ਆਖਿਰ ਪੁਲਿਸ ਨੇ ਮੁੱਖ ਸਰਗਨਾ ਸਣੇ ਇਹਨਾਂ ਨੂੰ ਕਾਬੂ ਕਰ ਹੀ ਲਿਆ |
ਮਾਮਲਾ ਜਲੰਧਰ ਦਾ ਹੈ, ਜਿੱਥੇ ਕੁੱਝ ਦਿਨ ਪਹਿਲਾਂ ਸੋਢਲ ਰੋਡ ਸਥਿਤ ਯੂਕੋ ਬੈਂਕ ‘ਚ ਇਹਨਾਂ ਡਾਕੂਆਂ ਨੇ ਦਿਨ-ਦਿਹਾੜੇ ਬੰਦੂਕ ਦੀ ਨੋਕ ‘ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਕਮਿਸ਼ਨਰ ਨੇ ਇੱਕ ਪ੍ਰੈਸ ਕਾਨਫਰੰਸ ਕਰ ਇਹਨਾਂ ਡਾਕੂਆਂ ਬਾਰੇ ਅਹਿਮ ਖੁਲਾਸੇ ਕੀਤੇ |

 

Related posts

MLA ਨਾਲ ਸੜਕ ਤੇ ਆਹ ਕੀ ਹੋ ਗਿਆ ਪੂਰੀ ਪਾਰਟੀ ਚ ਫੈਲ ਗਈ ਖ਼ਬਰ

htvteam

ਕੁੜੀ ਦੇ ਚੱਲਦੇ ਵਿਆਹ ਚ ਪਿਆ ਪੰਗਾ, ਦੇਖੋ ਬਰਾਤੀਆਂ ਦਾ ਹਾਲ

htvteam

ਸਿੱਖ ਮੁਸਲਿਮ ਸਾਂਝਾਂ ਪੰਜਾਬ ‘ਚ ਹੋਰ ਪੱਕੀਆਂ ਹੋਈਆਂ! ਮੁਸਲਮਾਨਾਂ ਨੇ ਸਿੱਖਾਂ ਲਈ ਮਸਜਿਦ ‘ਚ ਲਾਇਆ ਲੰਗਰ ਤਾਂ ਸਿੱਖ ਨੇ ਮਸਜਿਦ ਲਈ ਆਪਣੀ ਜ਼ਮੀਨ! ਮੇਰਾ ਵਸਦਾ ਰਹੇ ਪੰਜਾਬ

Htv Punjabi