ਇਹ ਤਸਵੀਰਾਂ ਓਸੇ ਹੀ ਪੀੜਤ ਪਰਿਵਾਰ ਦੀਆਂ ਨੇ ਜਿਹਨਾਂ ਨਾਲ ਡੀਸੀ ਦੀ ਸ਼ਾਹੀ ‘ਤੇ ਵਕੀਲ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅੰਗਹੀਣ ਨੌਜਵਾਨ ਅਤੇ ਉਸਦੀ ਮਾਂ ਨਾਲ ਸ਼ਰੇਆਮ ਧੱਕਾ ਕਰ ਗਿਆ | ਜਿਸ ਘਟਨਾ ਦੀ ਝੰਜੋੜ ਕੇ ਰੱਖ ਦੇਣ ਵਾਲੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ |
ਮਾਮਲਾ ਹੈ ਲੁਧਿਆਣਾ ਦੇ ਥਾਣਾ ਦਬਾ ਦੇ ਅਧੀਨ ਪੈਂਦੇ ਗੁਰੂਨਾਨਕ ਨਗਰ ਮੁਹੱਲਾ ਦਾ, ਜਿੱਥੇ ਦਾ ਰਹਿਣ ਵਾਲਾ ਇਹ ਪਰਿਵਾਰ ਡੀਸੀ, ਵਕੀਲ, ਮਨੀ, ਕਾਲੂ ਅਤੇ ਭਗਤ ਨਾਂ ਦੇ ਵਿਅਕਤੀਆਂ ਦੇ ਖ਼ਿਲਾਫ਼ ਨਸ਼ੇ ਲਈ ਪੈਸੇ ਮੰਗਣ ਨੂੰ ਲੈ ਕੇ ਮਾਰਕੁੱਟ ਦਾ ਦੋਸ਼ ਲਗਾ ਰਿਹਾ ਹੈ |
previous post