Htv Punjabi
Punjab Video

12 ਸਾਲ ਦੇ ਬੱਚੇ ਦੇ ਕਾਰੇ ਨੇ “ਹਾਲੀਵੁੱਡ” ਫ਼ਿਲਮਾਂ ਵੀ ਕਰ’ਤੀਆਂ ਫੇਲ੍ਹ; ਦੇਖੋ ਵੀਡੀਓ

ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਵਿਖਾਈ ਜਾ ਰਹੀ ਬਰਾਮਦ ਕੀਤੀ 33 ਲੱਖ 50 ਹਜ਼ਾਰ ਦੀ ਇਹ ਉਹੀ ਨਕਦੀ ਹੈ ਜੋ ਮਹਿਜ਼ ਇੱਕ ਬਾਰਾਂ ਸਾਲ ਦੇ ਬੱਚੇ ਦਾ ਗਲਤ ਇਸਤੇਮਾਲ ਕਰਕੇ ਅੱਖ ਝਪਕਦੇ ਹੀ ਚੋਰੀ ਕਰ ਲਈ ਸੀ ਤੇ ਜਿਸਨੂੰ ਲਗਭਗ 1100 ਕਿਲੋਮੀਟਰ ਦੂਰੋਂ ਬਰਾਮਦ ਕੀਤਾ ਗਿਆ ਹੈ |
ਮਾਮਲਾ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਮਾਲ ਰੋਡ ਦਾ ਹੈ, ਜਿੱਥੇ 3 ਅਗਸਤ ਨੂੰ ਕਾਲੀ ਮਾਤਾ ਮੰਦਰ ਦੇ ਨੇੜੇ ਐਸਬੀਆਈ ਦੇ ਮੁੱਖ ਦਫ਼ਤਰ ‘ਚੋਂ 35 ਲੱਖ ਰੁਪਏ ਦੀ ਚੋਰੀ ਹੋ ਗਈ ਸੀ | ਇਸ ਮਾਮਲੇ ਨੂੰ ਹਾਲ ਕਰਦਿਆਂ ਪਟਿਆਲਾ ਪੁਲਿਸ ਦੇ ਇਹ ਨਕਦੀ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਾਜਗੜ੍ਹ ਦੇ ਥਾਣਾ ਥੋਡਾ ਅਧੀਨ ਪੈਂਦੇ ਪਿੰਡ ਕੜੀਆ ਦੇ ਇੱਕ ਘਰ ਤੋਂ ਬਰਾਮਦ ਕਰ ਲਈ ਗਈ ਹੈ |ਐੱਸਐੱਸਪੀ ਨੇ ਇੱਕ ਪ੍ਰੈਸ ਕਾਨਫਰੰਸ ਕਰ ਇਸ ਚੋਰੀ ਦੇ ਸਬੰਧ ‘ਚ ਬੇਹੱਦ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ |

Related posts

ਨਗਰ ਨਿਗਮ ਦੀ ਨਾਲਾਇਕੀ ਨਾਲ ਪਾਤਾਲ ਪੁੱਜਿਆ ਗਰੀਬ ਬੱਚਾ; ਦੇਖੋ ਵੀਡੀਓ

htvteam

15 ਦਿਨਾਂ ‘ਚ ਸ਼ੁਰੂ ਹੋ ਜਾਓਗੇ ਫਿੱਟ ਹੋਣਾ ਮੁੜਕੇ ਵੱਧ ਵਜ਼ਨ ਨਹੀਂ ਹੋਣਾ

htvteam

ਸਾਹ, ਦਮਾ ਤੇ ਇਨਹੈਲਰ ਦਿਨਾਂ ‘ਚ ਜਾਂਦੈ ਨੇ ਛੁੱਟ, ਡਾ. ਭੰਗੂ ਦੇ ਨੁਸਕੇ ਸੁਪਰਹਿੱਟ

htvteam