Htv Punjabi
Punjab Video

ਵੀਡੀਓ; ਅੱਧੀ ਰਾਤ ਪੰਜਾਬ ‘ਚ ਹੋਇਆ ਖੌਫਨਾਕ ਹਾਦਸਾ

ਜਾਣਕਾਰੀ ਮੁਤਾਬਿਕ ਜਲੰਧਰ ਨਿਵਾਸੀ ਯੋਗੇਸ਼ ਪੁਰੀ ਅਤੇ ਚਿਰਾਗ ਸ਼ਰਮਾ ਨਵਾਂਸ਼ਹਿਰ-ਰੋਪੜ 344 ਏ ਨੈਸ਼ਨਲ ਹਾਈਵੇ ਉੱਤੇ ਦੇਰ ਰਾਤ ਇੱਕ ਕਾਰ ਵਿੱਚ ਸਵਾਰ ਹੋ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ | ਜਦੋਂ ਉਹ ਬਲਾਚੌਰ ਮਾਰਗ ਉੱਤੇ ਇੱਕ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਇੱਕ ਟਰਾਲੀ ਜਿਸ ਵਿੱਚ ਲਕੜੀਆਂ ਲੱਦੀਆਂ ਹੋਈਆਂ ਸਨ ਉਸ ਵਿੱਚ ਟਰਾਲੀ ਗਲਤ ਸਾਇਡ ਰਾਹੀਂ ਬਲਾਚੌਰ ਵਾਲੇ ਪਾਸੇ ਨੂੰ ਆ ਰਹੀ ਸੀ ਜਿਸ ਦੀ ਕਾਰ ਨਾਲ ਸਾਹਮਣੇ ਤੋਂ ਸਿੱਧੀ ਟੱਕਰ ਹੋ ਗਈ ਜਿਸ ਨਾਲ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਸਵਾਰ ਦੋਵੇਂ ਨੌਜਵਾਨ  ਖਤਮ ਹੋ ਗਏ |

Related posts

ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਜਨਾਨੀ ਲਿਆਂਦੀ ਪੰਜਾਬ

htvteam

ਹੋਟਲ ‘ਚ ਗੈਰ ਮਰਦ ਨਾਲ ਪਤੀ ਨੇ ਫੜ੍ਹੀ ਪਤਨੀ, ਅੰਦਰਲਾ ਦ੍ਰਿਸ਼ ਦੇਖ ਫੁੱਟ ਫੁੱਟ ਰੋਇਆ

htvteam

ਅਜਨਾਲ਼ਾ ਚ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ

htvteam