Htv Punjabi
Punjab Video

ਦੇਖੋ ਕਿਵੇਂ ਡ੍ਰਾਈਵਰ ਨੇ ਮਸਾਂ ਹੀ ਬਚਾਈ ਕੁੜੀਆਂ ਦੀ ਜਾਨ; ਦੇਖੋ ਵੀਡੀਓ

ਸਕੂਲ ‘ਚ ਪੜ੍ਹਦੀ ਇੱਕ ਕੁੜੀ ਦੇ ਚੱਕਰ ‘ਚ ਬਦਮਾਸ਼ਾਂ ਨੇ ਬੱਚਿਆਂ ਦੇ ਸਾਹਮਣੇ ਗੁੰਡਾਗਰਦੀ ਦਾ ਅਜਿਹਾ ਨੰਗਾ ਨਾਚ ਕੀਤਾ ਕਿ ਬੱਚਿਆਂ ਨੇ ਬਸ ‘ਚ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ | ਇਸ ਬਸ ਦੀ ਸੀਸੀਟੀਵੀ ‘ਚ ਰਿਕਾਰਡ ਇੱਕ ਵੀਡੀਓ ਵੀ ਸਾਹਮਣੇ ਆਈ ਹੈ | ਪਹਿਲਾਂ ਦੇਖੋ ਉਹ ਵੀਡੀਓ |
ਬਚਾਓ ਦੇ ਮਕਸਦ ਨਾਲ ਸੜਕ ‘ਤੇ ਤੇਜ਼ੀ ਨਾਲ ਜਾ ਰਹੀ ਇਹ ਉਹੀ ਬੱਸ ਹੈ ਜਿਸਦੇ ਪਿੱਛਾ ਬਦਮਾਸ਼ ਕਰ ਰਹੇ ਨੇ |
ਮਾਮਲਾ ਬਰਨਾਲਾ ਦਾ ਹੈ, ਜਿੱਥੇ ਰੋਜ਼ਾਨਾ ਦੀ ਦੀ ਤਰ੍ਹਾਂ ਏਅਰਫੋਰਸ ਸਟੇਸ਼ਨ ਵਿਖੇ ਕੇਂਦਰੀ ਵਿਦਿਆਲਿਆ ਦੀ ਬਸ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ |

 

Related posts

ਰਾਹ ਜਾਂਦੀ ਕੁੜੀ ਨਾਲ ਮੁੰਡੇ ਕਰ ਗਏ ਕਰਤੂਤ, ਦੇਖੋ ਵੀਡੀਓ

htvteam

ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਗਣਤੰਤਰ ਦਿਵਸ ਨੂੰ ‘ਵਿਰੋਧ ਦਿਵਸ’ ਦੇ ਰੂਪ ’ਚ ਮਨਾਇਆ

htvteam

ਨਵੀਂ ਸੜਕ ਚੱਲਣ ਤੋਂ ਪਹਿਲਾਂ ਹੀ ਖਿਲਾਂ ਵਾਂਗ ਫੁੱਟੀ

htvteam