Htv Punjabi
Punjab Video

ਫੁੱਫੜ ਦੀ ਤਰਫਦਾਰੀ ਕਰਨੀ ਸਾਲੇ ਦੇ ਮੁੰਡੇ ਨੂੰ ਪਈ ਮਹਿੰਗੀ; ਦੇਖੋ ਵੀਡੀਓ

ਜਲੰਧਰ : – ਯਸ਼ਕਿਰਤ ਸਿੰਘ ਨਾਂ ਦਾ ਨੌਜਵਾਨ ਪਿਛਲੇ ਤਕਰੀਬਨ 10 ਸਾਲਾਂ ਤੋਂ ਆਪਣੀ ਭੂਆ ਦੇ ਘਰ ‘ਚ ਰਹਿ ਰਿਹਾ ਸੀ | ਕੁੱਝ ਸਮਾਂ ਪਹਿਲਾਂ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਰਾਜੀਨਾਮੇ ਦੇ ਚਲਦਿਆਂ ਯਸ਼ਕਿਰਤ ਸਿੰਘ ਦੇ ਫੁੱਫੜ ਦੀ ਕੁੱਝ ਮੁੰਡਿਆਂ ਨਾਲ ਝੜਪ ਹੋ ਗਈ ਸੀ | ਯਸ਼ਕਿਰਤ ਸਿੰਘ ਨਾਲ ਹੋਏ ਮਾੜੇ ਕਾਰੇ ਦੀ ਰਿਕਾਰਡਿੰਗ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ |

Related posts

ਬੱਸ ਇਕ ਚਮਚਾ ਦੁੱਧ ‘ਚ ਮਿਲਾਕੇ ਦੁੱਧ ਦੀ ਤਾਕਤ 100 ਗੁਣਾ ਵੱਧ ਜਾਏਗੀ

htvteam

ਗੰ/ ਨਮੈਨ ਦੀ ਗੋl। ਲੀ ਲੱਗਣ ਦਾ ਅਸਲ ਸੱਚ ਆਇਆ ਸਾਹਮਣੇ ?

htvteam

ਬੀਐਸਐਫ ਵਾਲਿਆਂ ਨੇ ਫਿਰ ਵੇਖੀ ਕੋਈ ਉੱਡਦੀ ਹੋਈ ਚੀਜ਼, ਪਰ ਪਤਾ ਨਹੀਂ ਲੱਗਾ ਕੀ ਸੀ

Htv Punjabi