Htv Punjabi
Punjab Video

ਸਾਊਥ ਇੰਡਿਅਨ ਫ਼ਿਲਮਾਂ ਦੇਖ ਮੁੰਡੇ ਬਣ ਰਹੇ ਸਨ ਹੀਰੋ; ਦੇਖੋ ਵੀਡੀਓ

ਬਰਨਾਲਾ : – ਮਾਮਲਾ ਬਰਨਾਲਾ ਦਾ ਹੈ ਜਿੱਥੇ 3 ਦਿਨ ਪਹਿਲਾਂ ਏਅਰਫੋਰਸ ਸਟੇਸ਼ਨ ਵਿਖੇ ਕੇੰਦ੍ਰੀਆ ਵਿਦਿਆਲਿਆ ਸਕੂਲ ਦੀ ਬੱਸ ਨੂੰ ਰਾਹ ‘ਚ ਘੇਰ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਬਸ ਦੀ ਭੰਨ ਤੋੜ ਕੀਤੀ ਸੀ ਜਿਸ ਨਾਲ ਡ੍ਰਾਈਵਰ ਨੇ ਬੱਚਿਆਂ ਦੀ ਹਿਫਾਜ਼ਤ ਕਰਦੇ ਹੋਏ ਬਸ ਭਜਾ ਕੇ ਸਿੱਧੀ ਡੀਐੱਸਪੀ ਸਾਹਿਬ ਦੇ ਦਫਤਰ ਲੈ ਆਂਦੀ | ਜਿਸ ਤੋਂ ਬਾਅਦ ਪੁਲਿਸ ਨੇ ਡ੍ਰਾਈਵਰ ਦੇ ਬਿਆਨਾਂ ‘ਤੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਸੀ |

Related posts

ਅਵਾਰਾ ਕੁੱਤਿਆਂ ਦੇ ਪਿਆਰ ਨੇ ਪੂਰੀ ਗਲੀ ਨੂੰ ਕਰਵਾ’ਤਾ ਸ਼ਰਮਸਾਰ

htvteam

ਅੱਜ ਦਾ ਹੁਕਮਨਾਮਾ

htvteam

ਆਹ ਦੇਖਲੋ ਵਿਦੇਸ਼ਾਂ ‘ਚ ਪੰਜਾਬੀਆਂ ਨਾਲ ਐਵੇਂ ਵੀ ਹੁੰਦਾ ?

htvteam