Htv Punjabi
Punjab Video

ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਨੌਜਵਾਨ ਨਾਲ ਹੀ ਕਰਵਾ’ਤਾ ਨਾਜਾਇਜ਼ ਕੰਮ

ਨੌਜਵਾਨ ਇਸ ਵੇਲੇ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ | ਮਾਮਲਾ ਫ਼ਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਸਾਹਨ ਕੇ ਦਾ ਹੈ | ਜਿੱਥੇ 20 ਸਾਲ ਦਾ ਨੌਜਵਾਨ ਗੁਰਦੇਵ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਤੇ ਡੰਗਰ ਚਾਰਣ ਦਾ ਕੰਮ ਕਰਦਾ ਹੈ | ਚਾਰ ਦਿਨ ਪਹਿਲਾਂ ਜਦ ਗੁਰਦੇਵ ਸਿੰਘ ਸਵੇਰੇ 9 ਵਜੇ ਡੰਗਰ ਚਾਰਣ ਜਾ ਰਿਹਾ ਸੀ ਤਾਂ ਉਹਨਾਂ ਗੁਆਂਢੀਆਂ ਦੇ ਘਰ ਦੇ ਬਾਹਰ ਉਹਨਾਂ ਇਸ ਨੂੰ ਘੇਰ ਲਿਆ ਤੇ ਗੁਰਦੇਵ ਜਾਨ ਬਚਾ ਆਪਣੇ ਘਰ ਅੰਦਰ ਵੜ ਕਮਰੇ ‘ਚ ਕੁੰਡਾ ਲਗਾ ਡਰ ਦੇ ਮਾਰੇ ਬੈਠ ਗਿਆ | ਫੇਰ ਉਸ ਪੂਰੇ ਪਰਿਵਾਰ ਨੇ ਘਰ ‘ਚ ਵੜ ਗੁਰਦੇਵ ਸਿੰਘ ਨਾਲ ਜੋ ਕੁੱਝ ਕੀਤਾ ਉਹ ਕੰਬਾ ਕੇ ਰੱਖ ਦੇਬੀ ਵਾਲਾ ਸੀ |

Related posts

IVF ਲਈ ਆਪਣੇ ਅੰਡੇ ਡੂਨੈਟ ਕਰਨ ਵਾਲੀ ਜਨਾਨੀ ਬੰਦਿਆ ਨਾਲ ਫੜ੍ਹੀ

htvteam

ਇਹ ਪਿੰਡ ਹੋਇਆ ਅੰਬਾਨੀਆਂ ਦੇ ਮਾਲ-ਸਟੋਰ ਤੋਂ ਮੁਕਤ

htvteam

ਆਹ ਨੁਸਕਾ 15 ਮਿੰਟਾਂ ‘ਚ ਚਿਹਰੇ ਨੂੰ ਚਮਕਾ ਦਿੰਦੈ, ਰਾਜੇ-ਰਾਣੀਆਂ ਕਰਦੇ ਸੀ ਇਸਤੇਮਾਲ

htvteam