Htv Punjabi
Punjab Video

ਜੇਕਰ ਤੁਹਾਨੂੰ ਹੈ ਖੇਡ ਮੁਕਾਬਲੇ ਕਰਵਾਉਣ ਤੇ ਦੇਖਣ ਦਾ ਸ਼ੌਂਕ; ਇਕ ਵਾਰ ਦੇਖੋ ਆਹ ਵੀਡੀਓ

ਨਾਭਾ : – ਸਾਹਿਲ ਜੋ ਨਾਭਾ ਦੇ ਇਕ ਵੱਡੇ ਸਕੂਲ ‘ਚ ਫੁੱਟਬਾਲ ਮੈਚ ਦੀ ਰੈਫਰੀ ਕਰਨ ਗਿਆ ਸੀ। ਸਾਹਿਲ ਨੂੰ ਨਹੀਂ ਸੀ ਪਤਾ ਕੀ ਅਜੋਕੇ ਵੇਲੇ ਰੈਫਰੀ ਤੇ ਖਿਡਾਰੀ ਦੇ ਰਿਸ਼ਤੇ ਐਨੇ ਬਦਲ ਗਏ ਨੇ। ਜਦੋਂ ਸਾਹਿਲ ਨੇ ਇਕ ਨੌਜਵਾਨ ਖਿਡਾਰੀ ਦਾ ਫਾਊਲ ਦੇ ਦਿੱਤਾ ਤਾਂ ਉਹ ਉਸ ਫਾਊਲ ਤੋਂ ਐਨਾ ਜ਼ਿਆਦਾ ਖਫਾ ਹੋ ਗਿਆ ਸੀ ਉਸਨੇ ਖੇਡ ਦੇ ਮੈਦਾਨ ‘ਚ ਹੀ ਆਪਣੇ ਦੋਸਤ ਬੁਲਾ ਲਏ ਫੇਰ ਰੈਫਰੀ ਸਾਹਿਲ ਨਾਲ ਜੋ ਕੀਤਾ ਤੁਸੀਂ ਸੁਣੋ।

Related posts

ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦਾ ਤੋੜਿਆ ਲੱਕ

htvteam

ਟੱਟੀਆਂ ‘ਚ ਬੈਠਣ ਦਾ ਵਿਗਿਆਨਿਕ ਢੰਗ ਕਿਹੜਾ ਹੈ ?

htvteam

ਦੇਖੋ ਪੰਜਾਬੀ ਮੁੰਡੇ ਨੂੰ ਕਿਵੇਂ ਖਾ ਗਿਆ ਸਮੁੰਦਰ; ਦੇਖੋ ਵੀਡੀਓ

htvteam