Htv Punjabi
Punjab Video

ਘਰ ‘ਚ ਆ ਅਣਪਛਾਤੇ ਵਿਅਕਤੀਆਂ ਨੇ ਕੀਤੀ ਠਾਹ-ਠਾਹ…..ਸੀ ਸੀ ਟੀ ਵੀ ਵਿੱਚ ਕੈਦ ਹੋਈ ਵਾਰਦਾਤ

ਘਰ ਦੇ ਦਰਵਾਜੇ ‘ਚ ਨਿਕਲੇ ਸ਼ੇਖ ਤੇ ਕੰਧਾਂ ਤੇ ਕੋਲਿਆ ‘ਚ ਹੋਈਆਂ ਮੋਰੀਆਂ,,,ਦੀਆਂ ਇਹ ਤਸਵੀਰਾਂ ਬਟਾਲਾ ਅਧੀਨ ਪੈਂਦੇ ਸਰਹੱਦੀ ਪਿੰਡ ਨਵਾਂ ਪਿੰਡ ਬਰਕੀਵਾਲਾ ਦੀਆਂ ਨੇ ਜਿਥੇ ਦੇਰ ਰਾਤ ੳਸੁ ਸਮੇ ਮਾਹੌਲ ਦਹਿਸ਼ਤ ਭਰਿਆ ਹੋ ਗਿਆ ਜਦੋਂ ਪਿੰਡ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਦੇ ਵਲੋਂ ਸਰਵਣ ਸਿੰਘ ਦੇ ਘਰ ਤੇ ਅੰਧਾ ਧੁੰਧ ਗੋਲੀਆਂ ਵਰਸਾ ਦਿੱਤੀਆਂ ਗਈਆਂ , ਜਿਸ ਦੌਰਾਨ ਸਰਵਣ ਸਿੰਘ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨਜਦੀਕੀ ਹਸਪਤਾਲ ‘ਚ ਭਰਤੀ ਕਰਵਾਇਆ,,,ਹਾਲਕਿ ਇਹ ਸਾਰੀ ਘਟਨਾ ਘਰ ਵਿੱਚ ਲੱਗੇ ਅਤੇ ਪਿੰਡ ਦੇ ਗੁਰਦਵਾਰਾ ਸਾਹਿਬ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਜਿਸ ਦੀਆਂ ਤਸਵੀਰਾਂ ਤੁਸੀ ਆਪਣੀ ਸਕਰੀਨ ‘ਤੇ ਸਾਫ ਦੇਖ ਸਕਦੇ ਹੋ।

ਉੱਥੇ ਹੀ ਇਸ ਘਟਨਾ ਸਬੰਧੀ ਪਰਿਵਾਰਕ ਮੇਂਬਰਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਦਾ ਕੀ ਆਖਣਾ ਹੈ ਉਹ ਵੀ ਸੁਣੋ….ਮੌਕੇ ‘ਤੇ ਪਹੁੰਚੀ ਪੁਲਿਸ ਵਲੋ ਸੀਸੀਟੀਵੀ ਕੈਮਰਿਆਂ ਦੇ ਅਧਾਰ ‘ਤੇ ਅਣਪਛਾਇਆ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਸ਼ੁਰੂ ਕਰ ਦਿਤੀ ਗਈ ਹੈ।

ਪੰਜਾਬ ‘ਚ ਅਮਨ ਕਾਨੂੰਨ ਦੀ ਵਿਵਸਥਾ ਆਏ ਦਿਨ ਵਿਗੜਦੀ ਜਾ ਰਹੀ ਹੈ ਹਰ ਦਿਨ ਕਿੰਨੀਆਂ ਹੀ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ, ਲੋਕਾਂ ਦੇ ਮਨਾਂ ਚੋਂ ਪੁਲਸ ਦਾ ਖੌਫ ਦਾ ਐਵੇਂ ਜਾਪਦਾ ਜਿਵੇ ਨਿਕਲਦਾ ਹੀ ਜਾ ਰਿਹਾ,,,ਫਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਲੈ ਵੀ ਦਾਅਵਾ ਕੀਤਾ ਕੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਿ ਲਿਆ ਜਾਵੇਗਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਸਿਮਰਜੀਤ ਸਿੰਘ ਬੈਂਸ ਸਮੇਤ 6 ਹੋਰਾਂ ‘ਤੇ ਬਲਾਤਕਾਰ ਦੇ ਮਾਮਲੇ ‘ਚ ਚਾਰਜਸ਼ੀਟ ਦਾਖ਼ਲ

htvteam

ਬਠਿੰਡਾ ਦਾ ਐਸਐਸਪੀ ਸੜਕਾਂ ਤੇ ਪਾਉਂਦਾ ਰਿਹਾ ਧੱਕ ਤੇ ਆਹ ਮੁੱਖਮੰਤਰੀ ਦੇ ਸ਼ਹਿਰ ਦਾ ਹਾਲ ਦੇਖ ਲਓ

Htv Punjabi

ਝਾੜੀਆਂ ਦੇ ਓਹਲੇ ਬੰਬੀਹਾ ਗੈਂਗ ਦਾ ਪੁਲਿਸ ਨੇ ਬੁਲਾਇਆ ਬੰਬੀਹਾ

htvteam

Leave a Comment