ਜਲੰਧਰ : – ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਇਕ ਨੌਜਵਾਨ ਮੁੰਡਾ ਇਸ ਦਫਤਰ ‘ਚ ਦਾਖਿਲ ਹੁੰਦਾ ਐ ਤੇ ਦਾਖਿਲ ਹੋਣ ਉਪਰੰਤ ਉਹ ਇੱਧਰ ਉਧਰ ਦੇਖਣ ਤੋਂ ਬਾਅਦ ਸਿੱਧਾ ਉਸ ਥਾਂ ਨੂੰ ਖੋਲ੍ਹਦਾ ਐ ਜਿੱਥੇ ਪੈਸੇ ਪਏ ਹੁੰਦੇ ਨੇ। ਪਹਿਲਾਂ ਜ਼ਰਾ ਦੇਖੋ ਇਹ ਦ੍ਰਿਸ਼ ਕਿਵੇਂ 5 ਸੈਕਿੰਟਾਂ ‘ਚ ਇਸ ਮੁੰਡੇ ਨੇ ਢਾਈ ਲੱਖ ਰੁਪਏ ਉਡਾਏ ਫੇਰ ਮਾਲਕ ਦੇ ਮੂੰਹੋਂ ਸਾਰੀ ਕਹਾਣੀ।
