Htv Punjabi
Punjab Video

ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਨੇੜੇ ਭਿਆਨਕ ਸੜਕ ਹਾਦਸਾ

ਲੁਧਿਆਣਾ : – ਤੇਜ਼ ਰਫਤਾਰ ਗੱਡੀ ਦੀ ਅਚਾਨਕ ਕਿਸੇ ਨਾਲ ਟੱਕਰ ਹੋਈ ਤੇ ਉਹ ਸੈਕਿੰਟਾਂ ‘ਚ ਚੂਰ-ਚੂਰ ਹੋ ਗਈ। ਪਰ ਲੁਧਿਆਣਾ ਦੇ ਚੰਡੀਗੜ੍ਹ-ਲੁਧਿਆਣਾ ਮੁਖ ਮਾਰਗ ਉੱਤੇ ਪੈਂਦੇ ਫੋਰਟਿਸ ਹਸਪਤਾਲ ਨੇੜੇ ਰਾਤ ਨੂੰ ਡੇਢ ਵਜੇ ਰਾਹਗੀਰਾਂ ਨੇ ਅਜਿਹਾ ਸੀਨ ਦੇਖਿਆ ਜਿਸ ਤੋਂ ਬਾਅਦ ਬਹੁਤ ਸਾਰੇ ਰਾਹਗੀਰ ਹੋ ਸਕਦਾ ਐ ਕੀ ਰਾਤ ਵੇਲੇ ਸੌ ਵੀ ਨਾ ਸਕੇ ਹੋਣ। ਕਿਉਂਕਿ ਉਨ੍ਹਾਂ ਸਾਹਮਣੇ ਕੋਈ ਫਿਲਮ ਨਹੀਂ ਸਗੋਂ ਉਨ੍ਹਾਂ ਦੀਆਂ ਨੰਗੀਆਂ ਅੱਖਾਂ ਅਸਲ ਜ਼ਿੰਦਗੀ ਦਾ ਹਾਦਸਾ ਦੇਖ ਰਹੀਆਂ ਸਨ।

Related posts

ਆਹ ਵੈਦ ਖੀਰ ਖੁਆਕੇ ਸਰੀਰ ‘ਚ ਭਰ ਦਿੰਦੈ ਬਾਰੂਦ; ਵੈਦ ਕੋਲ ਨੇ ਜ਼ਬਰਦਸਤ ਕੁਦਰਤੀ ਨੁਸਕੇ

htvteam

ਆਹ ਪਤੰਦਰ ਕਾਰ ਚ ਰੱਖੀ ਬੈਠਾ ਸੀ ਬੰਦੇ ਮਾਰਨੀ, ਹੋ ਗਿਆ ਹੰਗਾਮਾ ?

htvteam

ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਬੈਗ ਛੱਡ ਭੱਜ ਆਇਆ

Htv Punjabi

Leave a Comment