Htv Punjabi
Punjab Video

ਡਿਪਟੀ ਕਮਿਸ਼ਨਰ ਨੇ ਫ਼ਿਲਮੀ ਸਟਾਈਲ ‘ਚ ਪਿੱਛਾ ਕਰ ਕਾਬੂ ਕੀਤੇ ਬਦਮਾਸ਼

ਪਠਾਨਕੋਟ : – ਮਾਮਲਾ ਪਠਾਨਕੋਟ ਦਾ ਹੈ, ਜਿੱਥੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਖੂਫੀਆ ਇਤਲਾਹ ਮਿਲਦੀ ਹੈ ਕਿ ਪਠਾਨਕੋਟ ਦੇ ਨਾਲ ਲੱਗਦੇ ਦੂਜੇ ਸੂਬਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਰੇਤਾ ਬਾਜ਼ਰੀ ਦੇ ਭਰੇ ਟਰੱਕ ਪੰਜਾਬ ਵੱਲ ਨੂੰ ਆ ਰਹੇ ਨੇ | ਜਿਸਨੂੰ ਧਿਆਨ ‘ਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਆਪ ਕਮਾਂਡ ਸੰਭਾਲੀ ਅਤੇ ਆਪਣੀ ਕਾਰ ‘ਚ ਸਵਾਰ ਹੋ ਇਹਨਾਂ ਤਰੁਕਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਰਾਹ ‘ਚ ਹੀ ਕਈਆਂ ਨੂੰ ਫੜ ਲਿਆ |

Related posts

ਕੱਪੜੇ ਦੇ ਵਪਾਰੀ ਦੇ ਕਾਤਲਾਂ ਦੀ CCTV ਵੀਡੀਓ ਆਈ ਸਾਹਮਣੇ

htvteam

ਮਿੱਠੇ ਚੌਲ ਖੁਆਕੇ ਮੁਸਲਮਾਨ ਮੁੰਡਾ ਭਜਾ ਦਿੰਦੈ ਸਾਰੇ ਦਰਦ; ਦੇਖੋ ਵੀਡੀਓ

htvteam

ਕਿਉਂ ਵੱਢਿਆ ਨਿਹੰਗ ਸਿੰਘ ਨੇ ਪੁਲਿਸੀਏ ਦਾ ਹੱਥ ? ਸੁਣੋ ਲੀਡ ਕਰਨ ਵਾਲੇ ਤੋਂ Live 

Htv Punjabi

Leave a Comment