Htv Punjabi
crime news Punjab Video

ਕੱਪੜੇ ਦੇ ਵਪਾਰੀ ਦੇ ਕਾਤਲਾਂ ਦੀ CCTV ਵੀਡੀਓ ਆਈ ਸਾਹਮਣੇ

ਬੀਤੀ ਰਾਤ ਨਕੋਦਰ ਵਿਖੇ ਹੋਏ ਕਪੜਾ ਵਪਾਰੀ ਦੇ ਕਤਲ ਤੋਂ ਬਾਅਦ ਹਮਲਾਵਰਾਂ ਦੀ ਸੀਸੀਟੀਵੀ ਵੀਡੀਓ ਦੇ ਨਾਲ ਨਾਲ ਫਿਰੌਤੀ ਮੰਗਣ ਦੀਆਂ ਧਮਕੀਆਂ ਵਾਲੀ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਹੈ |
ਨਕੋਦਰ ਦੇ ਗੁਰਦੁਆਰਾ ਰੋਡ ’ਤੇ ਸਥਿਤ ਚਾਵਲਾ ਕੁਲੈਕਸ਼ਨ ਦੇ ਮਾਲਕ ਕੱਪੜਾ ਕਾਰੋਬਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦੀ ਰਾਤ 8:30 ਵਜੇ ਬੇਪਛਾਣ ਹਮਲਾਵਰਾਂ ਵੱਲੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਟਿੰਮੀ ਦੇ ਗੰਨਮੈਨ ਮਨਦੀਪ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਸਨ ਜਿਸਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ |

Related posts

ਦੇਖੋ ਕਿਵੇਂ ਕਿਰਲੀ ਦੇ ਰੂਪ ‘ਚ ਅਸਮਾਨੋਂ ਉਤਰਿਆ ਕਾਲ

htvteam

ਰੱਖੜੀ ‘ਤੇ ਇਸ ਵਾਰ ਪੰਗਾ ਪਾਊ ਮੌਸਮ, ਵਪਾਰੀਆਂ ਨੂੰ ਪਈਆਂ ਭਾਜੜਾਂ ਲੱਖਾਂ ਦਾ ਮਾਲ,… 

Htv Punjabi

ਬਿਨ੍ਹਾਂ ਦਵਾਈਆਂ ਸਰੀਰ ਦੇ ਦਰਦਾਂ ਤੋਂ ਕਿਵੇਂ ਪਾਈਏ ਨਿਜਾਤ; ਦੇਖੋ ਕਿਵੇਂ ਗੋਲੀਆਂ ਖਾ- ਖਾ ਸਰੀਰ ਹੋ ਰਹੇ ਨੇ ਤਬਾਹ

htvteam

Leave a Comment