Punjab Videoਦੇਖੋ ਜਹਾਜ਼ ‘ਚ ਚੋਰੀ-ਚੋਰੀ ਮੁੰਡਾ ਕੀ ਕਰ ਰਿਹਾ ਸੀ ? ਪਾਇਲਟ ਨੇ ਸੀਨ ਦੇਖ ਮੱਥੇ ‘ਤੇ ਮਾਰਿਆ ਹੱਥ by htvteamSeptember 17, 20220910 Share0 ਅੰਮ੍ਰਿਤਸਰ : – ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ 50 ਲੱਖ ਦਾ ਸੋਨਾ ਬਰਾਮਦ ਸਪਾਇਸ ਜੈਟ ਦੇ ਕਰਮਚਾਰੀ ਤੋਂ ਮਿਲਿਆ ਸੋਨਾ ਸਵੇਰੇ ਸਵੇਰੇ ਫਲਾਈਟ ਹੋਈ ਸੀ ਲੈਂਡ, ਚੈਕਿੰਗ ਦੌਰਾਨ ਬਰਾਮਦਗੀ ਕਸਟਮ ਵਿਭਾਗ ਨੇ ਰਾਹੁਲ ਨਾਂ ਦੇ ਕੈਟਰਿੰਗ ਮੁਲਾਜ਼ਮ ਨੂੰ ਕੀਤਾ ਗ੍ਰਿਫਤਾਰ