ਇਹ ਤਸਵੀਰ ਸੋਹਣੇ ਗੱਭਰੂ ਜਵਾਨ ਮੁੰਡੇ ਹਰਮਨਦੀਪ ਸਿੰਘ ਦੀ ਐ। ਜੋ ਉਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਇਕ ਵੱਡੀ ਨਸੀਹਤ ਦੇ ਰਹੀ ਐ। ਜੋ ਛੋਟੀ ਉਮਰ ‘ਚ ਪਿਆਰ ਦੀਆਂ ਪੀਂਘਾਂ ਦੇ ਤਿੰਨ-ਚਾਰ ਮਹੀਨੇ ਹੁਲਾਰੇ ਲੈਣ ਉਪਰੰਤ ਇਕ ਦੂਜੇ ਪਿੱਛੇ ਕਮਲਿਆਂ ਵਾਲਾ ਹਾਲ ਕਰ ਲੈਂਦੇ ਨੇ ਤੇ ਇਹ ਐ ਹਰਮਨਬੀਰ ਸਿੰਘ ਦਾ ਉਹ ਪਰਿਵਾਰ ਤੇ ਫੋਟੋ ਦੇਖ ਰਹੀ ਉਹ ਮਾਤਾ ਜਿਸ ਨਾਲ ਇਸਦਾ ਪੁੱਤਰ ਹੀ ਅਜਿਹਾ ਧੋਖਾ ਕਰ ਗਿਆ ਜੋ ਇਸ ਮਾਤਾ ਨੂੰ ਸਾਰਾ ਉਮਰ ਨਹੀਂ ਭੁੱਲਣਾ। ਪੂਰੀ ਕਹਾਣੀ ਕੀ ਐ ਇਸ ਮਾਂ ਦੇ ਮੂੰਹੋਂ ਸੁਣੋ।
previous post
next post
