Htv Punjabi
Punjab Video

ਪੀ.ਏ.ਯੂ. ਕਿਸਾਨ ਮੇਲੇ ‘ਚ ਕਿਸਾਨਾਂ ਨਾਲ ਹੀ ਹੋਈ ਮਾੜੀ; ਦੇਖੋ ਵੀਡੀਓ

ਲੁਧਿਆਣਾ : – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਵਿਖੇ ਤਕਰੀਬਨ ਢਾਈ ਸਾਲ ਬਾਅਦ ਲੱਗੇ ਕਿਸਾਨ ਮੇਲੇ ‘ਚ ਕਿਸਾਨਾਂ ਨੇ ਮੁੱਖ ਮੰਤਰੀ ਖਿਲਾਫ ਰੋਸ ਪ੍ਰਗਟਾਇਆ ਹੈ | ਦੋ ਦਿਨ ਚੱਲਣ ਵਾਲੇ ਇਸ ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ | ਕਿਸਾਨਾਂ ਦਾ ਕਹਿਣਾ ਹੈ ਕਿ ਦੋ ਘੰਟੇ ਲਾਈਨਾਂ ‘ਚ ਖੜ੍ਹੇ ਰਹਿਣ ਦੇ ਬਾਵਜ਼ੂਦ ਕਿਸਾਨਾਂ ਦੇ ਮੇਲੇ ‘ਚ ਕਿਸਾਨਾਂ ਨੂੰ ਹੀ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ |

Related posts

ਆਹ ਪਿੰਡਾਂ ਚ ਗੋਡੇ ਗੋਡੇ ਚੜ੍ਹਿਆ ਪਾਣੀ, ਲੋਕ ਚੜ੍ਹੇ ਕੋਠਿਆਂ ਤੇ ?

htvteam

ਸਿੱਧੂ ਮੂਸੇਵਾਲੇ ਕਰਕੇ 14 ਸਾਲ ਦੇ ਬੱਚੇ ਨੇ ਪੁਲਿਸ ਨੂੰ ਪਾਏ ਭੜਥੂ

htvteam

ਦਰਬਾਰ ਸਾਹਿਬ ਦਾ ਮਾਡਲ ਦੇਖ ਰੂਹ ਹੋ ਜਾਂਦੀ ਹੈ ਖੁਸ਼; ਦੇਖੋ ਵੀਡੀਓ

htvteam

Leave a Comment