Htv Punjabi
Punjab Video

ਪਿਓ ਦਾ ਬਦਲਾ ਲੈਣ ਲਈ “ਮਿੱਠੂ” ਬਣਿਆ ਜਿਊਣਾ ਮੋੜ; ਟੱਪ ਗਿਆ ਹੱਦਾਂ

ਗੁਰਦਾਸਪੁਰ : – ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਰੀਆ ਸੈਣੀਆ ਦਾ ਹੈ ਜਿੱਥੇ ਬੀਤੇ ਦਿਨੀ ਘਰ ਵਿੱਚ ਇਕੱਲੇ ਸੌਂ ਰਹੇ ਕਿਸਾਨ ਪਰਮਜੀਤ ਸਿੰਘ ‘ਤੇ ਕਹੀ ਦੇ ਵਾਰ ਕਰਕੇ ਖਤਮ ਕਰ ਦਿੱਤਾ ਗਿਆ ਸੀ | ਜਿਸ ਕੇਸ ਨੂੰ ਹਾਲ ਕਰਦੇ ਹੋਏ ਪੁਲਿਸ ਨੇ ਜੋ ਖੁਲਾਸੇ ਕੀਤੇ ਨੇ ਹੈਰਾਨ ਕਰ ਦੇਣ ਵਾਲੇ ਨੇ |

Related posts

ਚੱਲਦੀ ਲਿਫਟ ਚ ਬੰਦੇ ਨਾਲ ਆਹ ਕੀ ਹੋ ਗਿਆ

htvteam

ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

Htv Punjabi

ਸ਼੍ਰੀ ਆਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਬ੍ਹ ਨੇ ਕਰਤਾ ਵੱਡਾ ਐਲਾਨ

htvteam

Leave a Comment