ਜਲੰਧਰ : – ਮਾਮਲਾ ਜਲੰਧਰ ਦਾ ਹੈ, ਜਿੱਥੇ ਰਾਕੇਸ਼ ਨਾਂ ਦਾ ਵਿਅਕਤੀ ਆਪਣੇ ਦੋਸਤ ਕੋਲ ਹੀ ਔਕਰੀ ਕਰਦਾ ਸੀ | ਕੁੱਝ ਦਿਨ ਪਹਿਲਾਂ ਉਸ ਦੋਸਤ ਨੇ ਰਾਕੇਸ਼ ਨੂੰ ਬੈਂਕ ‘ਚ ਇੱਕ ਕੰਮ ਭੇਜਿਆ ਸੀ | ਪਰ ਰਾਕੇਸ਼ ਨੇ ਥਾਣੇ ਪਹੁੰਚ ਇੱਕ ਸ਼ਿਕਾਇਤ ਦਰਜ਼ ਕਰ ਦਿੱਤੀ | ਅੱਖਰ ਕੀ ਸੀ ਉਹ ਸ਼ਿਕਾਇਤ ਸੁਣੋ ਡੀਸੀਪੀ ਇਨਵੈਸਟੀਗੇਸ਼ਨ ਦੀ ਹੀ ਜ਼ੁਬਾਨੀ |
previous post
