Punjab Videoਅਮੀਰਜ਼ਾਦੀ ਕੁੜੀ ਤੇ 2 ਮੁੰਡੇ ਕਾਰ ‘ਚ ਲੈ ਰਹੇ ਸਨ ਫੁੱਲ ਨਜ਼ਾਰੇ by htvteamSeptember 30, 202201100 Share0 ਗੜ੍ਹਸ਼ੰਕਰ : – ਮਾਮਲਾ ਗੜ੍ਹਸ਼ੰਕਰ ਦਾ ਹੈ, ਜਿੱਥੇ ਪੁਲਿਸ ਪਾਰਟੀ ਅੱਡਾ ਪਦਰਾਣਾ ਜੀ.ਟੀ.ਰੋਡ ਤੇ ਨਾਕਾਬੰਦੀ ਲਗਾ ਕੇ ਖੜ੍ਹੀ ਸੀ | ਇਸੇ ਦੌਰਾਨ ਹੀ ਗੜ੍ਹਸ਼ੰਕਰ ਵਾਲੀ ਸਾਈਡ ਤੋਂ ਆ ਰਹੀ ਕਾਲੇ ਰੰਗ ਦੀ ਬਿਨਾਂ ਨੰਬਰੀ ਕਾਰ ਨੂੰ ਜਦੋਂ ਚੈਕ ਕੀਤਾ ਗਿਆ ਤਾਂ ਪੁਲਿਸ ਵਾਲੇ ਵੀ ਦੰਗ ਰਹਿ ਗਏ |